ਸਿੱਖ ਧਰਮ ਵਿੱਚ, ਪੰਜ ਚੋਰ (ਉਚਾਰਨ: [pand͡ʒ t͡ʃoɝ] ), ਪੰਜ ਵਿਕਾਰਾਂ (ਪੰਜ ਬੁਰਾਈਆਂ) ਨੂੰ ਕਿਹਾ ਜਾਂਦਾ ਹੈ।[1] ਮਨੁੱਖੀ ਸ਼ਖਸੀਅਤ ਦੀਆਂ ਪੰਜ ਵੱਡੀਆਂ ਕਮਜ਼ੋਰੀਆਂ ਹਨ ਜੋ ਇਸ ਦੇ ਅਧਿਆਤਮਿਕ ਤੱਤ ਨਾਲ ਮੇਲ ਨਹੀਂ ਖਾਂਦੀਆਂ, ਅਤੇ "ਚੋਰ" ਵਜੋਂ ਜਾਣੀਆਂ ਜਾਂਦੀਆਂ ਹਨ। ਕਿਉਂਕਿ ਉਹ ਇੱਕ ਵਿਅਕਤੀ ਦੀ ਅੰਦਰੂਨੀ ਆਮ ਸੂਝ ਸਮਝ ਨੂੰ ਚੋਰੀ ਕਰਦੇ ਹਨ। ਇਹ ਪੰਜ ਚੋਰ ਹਨ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ।[2]

ਗੁਰਬਾਣੀ ਵਿੱਚ

ਸੋਧੋ
  • ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥ (ਸੋਰਠਿ ਮਹਲਾ ੩)[3]

ਇਹ ਵੀ ਵੇਖੋ

ਸੋਧੋ

 

ਹਵਾਲੇ

ਸੋਧੋ
  1. "BBC - Religions - Sikhism: Sikh Beliefs". www.bbc.co.uk (in ਅੰਗਰੇਜ਼ੀ (ਬਰਤਾਨਵੀ)). Retrieved 2022-08-15.
  2. Izzo, John B. (2017). The Five Thieves of Happiness. Oakland, CA: Berrett-Koehler Publishers. pp. 7. ISBN 9781626569348.
  3. "PAGE 600 - Punjabi Translation of Siri Guru Granth Sahib (Sri Guru Granth Darpan) ". www.gurugranthdarpan.net. Retrieved 2023-07-09.