ਪੰਨਾਤਾਲ ਝੀਲ

ਇੱਕ ਝੀਲ

ਪੰਨਾਤਾਲ ਝੀਲ , ਜਿਸ ਨੂੰ ਗਰੂੜ ਵੀ ਕਿਹਾ ਜਾਂਦਾ ਹੈ, ਉੱਤਰਾਖੰਡ, ਭਾਰਤ ਵਿੱਚ ਸੱਤਲ ਦੀਆਂ ਸੱਤ ਝੀਲਾਂ ਵਿੱਚੋਂ ਇੱਕ ਹੈ।

ਪੰਨਾਤਾਲ ਝੀਲ
ਸਥਿਤੀਉਤਰਾਖੰਡ ਭਾਰਤ
ਗੁਣਕ29°21′25″N 79°31′52″E / 29.357°N 79.531°E / 29.357; 79.531
Basin countriesਭਾਰਤ
Surface elevation1,370 m (4,490 ft)

ਨੈਨੀਤਾਲ ਤੋਂ 22 ਕਿਲੋਮੀਟਰ, ਨਵੀਂ ਦਿੱਲੀ ਤੋਂ 298 ਕਿਲੋਮੀਟਰ, ਅਤੇ ਕਾਠਗੋਦਾਮ ਰੇਲਵੇ ਸਟੇਸ਼ਨ ਤੋਂ 35 ਕਿ.ਮੀ ਹੈ । ਆਸੇ ਪਾਸੇ ਦੇ ਖੇਤਰ ਵਿੱਚ ਛੇ ਹੋਰ ਝੀਲਾਂ ਹਨ: ਨਲ-ਦਮਯੰਤੀ ਤਾਲ, ਪੂਰਨ ਤਾਲ, ਸੀਤਾ ਤਾਲ, ਰਾਮ ਤਾਲ, ਲਕਸ਼ਮਣ ਤਾਲ, ਅਤੇ ਸੁੱਖਾ ਤਾਲ (ਖੁਰਦਰੀਆ ਤਾਲ)।

ਬਾਰੇ

ਸੋਧੋ

ਝੀਲ ਅਤੇ ਇਸ ਦੇ ਆਲੇ-ਦੁਆਲੇ ਸਾਫ਼-ਸੁਥਰੇ ਅਤੇ ਵਪਾਰੀਕਰਨ ਤੋਂ ਅਛੂਤੇ ਹਨ।

ਇਹ ਵੀ ਵੇਖੋ

ਸੋਧੋ

ਬਾਹਰੀ ਲਿੰਕ

ਸੋਧੋ