ਪੰਨੀਵਾਲਾ ਰੁਲਦੂ

ਭਾਰਤ ਦਾ ਇੱਕ ਪਿੰਡ

ਪੰਨੀਵਾਲਾ ਰੁਲਦੂ, ਸਿਰਸਾ ਜ਼ਿਲ੍ਹੇ, ਹਰਿਆਣਾ, ਭਾਰਤ ਦੀ ਡੱਬਵਾਲੀ ਤਹਿਸੀਲ ਦਾ ਇੱਕ ਪਿੰਡ ਹੈ। [1] ਇਹ ਮੰਡੀ ਡੱਬਵਾਲੀ ਤੋਂ ਕਾਲਾਂਵਾਲੀ ਰੋਡ ਉਪਰ ਸਥਿਤ ਹੈ। ਇਹ ਮੰਡੀ ਡੱਬਵਾਲੀ ਤੋਂ 17 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 16 ਕਿਲੋਮੀਟਰ ਦੂਰੀ ਤੇ ਹੈ।

ਸਿੱਖਿਆ ਸੋਧੋ

ਪ੍ਰਾਇਮਰੀ ਸਿੱਖਿਆ ਲਈ ਇਸ ਪਿੰਡ ਵਿੱਚ ਦੋ ਸਕੂਲ ਹਨ; ਇੱਕ ਲੜਕੀਆਂ ਲਈ ਅਤੇ ਦੂਜਾ ਲੜਕਿਆਂ ਲਈ। ਉੱਚ ਪ੍ਰਾਇਮਰੀ ਸਿੱਖਿਆ ਲਈ ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ ਹੈ। [2]

ਹਵਾਲੇ ਸੋਧੋ

  1. "Panniwala Ruldu". Registrar General and Census Commissioner of India. Archived from the original on 2 July 2019. Retrieved 2 July 2019.
  2. "Ghs Panniwala Ruldu School". Central Board of Secondary Education. Retrieved 29 June 2019.