ਪੱਛਮੀ ਜ਼ੋਨ ਸੱਭਿਆਚਾਰਕ ਕੇਂਦਰ

ਵੈਸਟ ਜ਼ੋਨ ਕਲਚਰਲ ਸੈਂਟਰ ਉਦੈਪੁਰ, ਰਾਜਸਥਾਨ (ਭਾਰਤ) ਕਲਾ, ਸ਼ਿਲਪਕਾਰੀ, ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਸਥਾਪਿਤ ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ।

ਵੈਸਟ ਜ਼ੋਨ ਕਲਚਰਲ ਸੈਂਟਰ
ਨਿਰਮਾਣ1986-7
ਕਿਸਮਜ਼ੋਨਲ ਕਲਚਰਲ ਸੈਂਟਰ
ਮੰਤਵਸਿੱਖਿਆ, ਕਲਾਵਾਂ ਅਤੇ ਸੱਭਿਆਚਾਰ ਨੂੰ ਸਾਂਭਣਾ ਅਤੇ ਉਤਸ਼ਾਹਿਤ ਕਰਨਾ
ਟਿਕਾਣਾ
  • ਉਦੈਪੁਰ, ਰਾਜਸਥਾਨ (ਭਾਰਤ)
ਵੈੱਬਸਾਈਟhttp://www.wzccindia.com/

ਇਹ ਸੈਂਟਰ ਪਰੰਪਰਾਗਤ ਅਤੇ ਕਬਾਇਲੀ ਕਲਾਵਾਂ ਸਮੇਤ ਖੇਤਰੀ ਸੱਭਿਆਚਾਰਕ ਸਰੋਤਾਂ ਨੂੰ ਸਾਂਭਣ ਅਤੇ ਵਿਕਸਿਤ ਕਰਨ ਲਈ ਕੰਮ ਕਰਦਾ ਹੈ। ਇਸਨੂੰ ਪ੍ਰਬੰਧਕੀ ਢਾਂਚਾ ਭਾਰਤ ਸਰਕਾਰ ਵਲੋਂ ਦਿੱਤਾ ਗਿਆ ਹੈ।[1]

ਭਾਰਤ ਦੇ ਹੋਰ ਕਲਚਰਲ ਸੈਂਟਰ

ਸੋਧੋ

ਹਵਾਲੇ

ਸੋਧੋ
  1. West Zone Culture Center, West Zone Culture Centre, ... West Zone Cultural Centre (WZCC) with its headquarters at Udaipur is one of the seven Zonal Cultural Centres set up during 1986-87, under the direct initiative of the Ministry of Human Resource Development, Govt. of India ...