ਪੱਛੋਂ ਦੀ ਹਵਾ (ਕਹਾਣੀ ਸੰਗ੍ਰਹਿ)

ਪੱਛੋਂ ਦੀ ਹਵਾ ਅਵਤਾਰ ਸਿੰਘ ਬਿਲਿੰਗ ਦਾ ਤੀਸਰਾ ਕਹਾਣੀ ਸੰਗ੍ਰਹਿ ਹੈ। 2011 ਵਿੱਚ ਛਪੀ ਇਸ ਕਿਤਾਬ ਵਿੱਚ 12 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਕਹਾਣੀਆਂ ਸੋਧੋ

  1. ਅਜੇ ਵੀ ਸ਼ੁਕਰ ਹੈ
  2. ਨਰੈਣਾ ਨੌਨ-ਸਟੌਪ
  3. ਨਿਆਜ਼
  4. ਸੁਫ਼ਨਾ ਅਤੇ ਸੱਚ
  5. ਪੱਛੋਂ ਦੀ ਹਵਾ
  6. ਲਕੀਰ
  7. ਮਿਸਫਿੱਟ
  8. ਚੋਣਾਂ ਦਾ ਬਿਗਲ
  9. ਵਸੀਅਤ
  10. ਤਲਾਸ਼
  11. ਭੂਪਿੰਦਰ ਪਾਤਸ਼ਾਹ
  12. ਜ਼ੀਰੋ ਨੰਬਰ