ਲਾਲਨ ਸ਼ਾਹ ਫ਼ਕੀਰ
(ਫਕੀਰ ਲਾਲਨ ਸ਼ਾਹ ਤੋਂ ਮੋੜਿਆ ਗਿਆ)
ਲਾਲਨ (ਬੰਗਾਲੀ: লালন) ਲਾਲਨ ਸਾਈਂ, ਲਾਲਨ ਸ਼ਾਹ, ਲਾਲਨ ਫਕੀਰ ਜਾਂ ਮਹਾਤਮਾ ਲਾਲਨ ; (ਅੰਦਾਜ਼ਨ 1774–1890),[4][5] ਬੰਗਾਲੀ ਬੌਲ ਸੰਤ, ਫ਼ਕੀਰ, ਗੀਤਕਾਰ, ਸਮਾਜ ਸੁਧਾਰਕ ਅਤੇ ਚਿੰਤਕ ਸੀ। ਬੰਗਾਲੀ ਸੱਭਿਆਚਾਰ ਵਿੱਚ ਉਹ ਧਾਰਮਕ ਸਹਿਨਸ਼ੀਲਤਾ ਦੇ ਗਾਜ਼ੀ ਬਣ ਗਏ ਜਿਹਨਾਂ ਦੇ ਗੀਤਾਂ ਨੇ ਰਾਬਿੰਦਰਨਾਥ ਟੈਗੋਰ [1][2][6][7] ਕਾਜ਼ੀ ਨਜ਼ਰੁਲ ਇਸਲਾਮ,[3] ਅਤੇ ਐਲਨ ਗਿਨਜਬਰਗ ਸਮੇਤ ਅਨੇਕ ਕਵੀਆਂ ਅਤੇ ਸਮਾਜ ਸੁਧਾਰਕਾਂ ਅਤੇ ਚਿੰਤਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਪ੍ਰਭਾਵਿਤ ਕੀਤਾ। - ਕਿਉਂਜੋ ਉਹ " ਜ਼ਾਤ ਧਰਮ ਦੇ ਸਭ ਵਖਰੇਵਿਆਂ ਨੂੰ ਰੱਦ ਕਰਦੇ ਸਨ ",[1] ਜੀਵਨ ਦੌਰਾਨ ਅਤੇ ਮਰਨ ਉੱਪਰੰਤ ਵੀ ਉਹ ਚੋਖੀ ਚਰਚਾ ਦਾ ਵਿਸ਼ਾ ਹਨ।[8] ਉਨ੍ਹਾਂ ਦੇ ਪੈਰੋਕਾਰ ਵਧੇਰੇ ਕਰ ਕੇ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਵਾਸੀ ਹਨ। ਉਨ੍ਹਾਂ ਨੇ ਕੁਸ਼ਤੀਆ ਰੇਲਵੇ ਸਟੇਸ਼ਨ ਤੋਂ ਲਗਪਗ 2 ਕਿ ਮੀ ਦੂਰ ਚੇਊਰੀਆ ਵਿੱਚ 'ਲਾਲਨ ਆਖਰਾ' ਨਾਮ ਦੀ ਸੰਸਥਾ ਸਥਾਪਿਤ ਕੀਤੀ। ਉਨ੍ਹਾਂ ਨੂੰ ਬੌਲ ਸੰਗੀਤ ਦੇ ਬਾਨੀ ਵੀ ਕਿਹਾ ਜਾਂਦਾ ਹੈ।
ਲਾਲਨ ਫ਼ਕੀਰ ਸਾਈਂ/ਸਾਈ, ਸ਼ਾਹ সাঁই, শাহ (ਫ਼ਾਰਸੀ ਲਿੱਪੀ ਵਿੱਚ سای) | |
---|---|
লালন ফকির | |
ਜਨਮ | c. 1774 |
ਮੌਤ | |
ਕਬਰ | ਚੇਊਰੀਆ, ਕੁਸ਼ਤੀਆ, ਬੰਗਾਲ |
ਰਾਸ਼ਟਰੀਅਤਾ | ਬੰਗਲਾਦੇਸ਼ੀ |
ਲਈ ਪ੍ਰਸਿੱਧ | ਬੌਲ ਸੰਗੀਤ |
ਜੀਵਨ ਸਾਥੀ | ਬਿਸ਼ੋਖਾ |
ਹਵਾਲੇ
ਸੋਧੋ- ↑ 1.0 1.1 1.2 [1] Archived 2012-06-01 at the Wayback Machine. Anwarul Karim, Banglapedia
- ↑ 2.0 2.1 Choudhury 1992,p. 59.
- ↑ 3.0 3.1 Hossain 2009,p. 148.
- ↑ Basantakumar Pal. Mahatma Lalon Fakir (in Bengali). Shantipur: (1956), Dhaka (2010?): Pathak Samabesh (Dhaka).
{{cite book}}
: CS1 maint: location (link) - ↑ Wakil Ahmed (2005). Lalon Geeti Samagra (in Bengali). Dhaka: Baipatra. p. 12. ISBN 984-8116-46-x.
{{cite book}}
: Check|isbn=
value: invalid character (help) - ↑ Urban 2001, p. 18.
- ↑ Tagore, Stewart & Twichell 2003, p. 94.
- ↑ Choudhury 1992,p. 106.