ਚੀਨ ਵਿੱਚ ਮਜ਼ਦੂਰਾਂ ਦੀਆਂ ਉਜਰਤਾਂ ਿਵੱਚ ੧੨ ਫੀਸਦੀ ਵਾਧਾ
ਪੇਈਚਿੰਗ ੫ ਜੁਲਾਈ (ਮਪ) ਚੀਨ ਿਵੱਚ ਸਾਲ ੨੦੦੨ ਤੋਂ ੨੦੦੬ ਦਰਿਮਆਨ ਮਜ਼ਦੂਰਾਂ ਦੀਆਂ ਉਜਰਤਾਂ ਿਵੱਚ ਔਸਤਨ ੧੨ ਫੀਸਦੀ ਵਾਧਾ ਹੋਇਆ ਹੈ।
ਸਰਕਾਰੀ ਮੀਡੀਆ ਅਨੁਸਾਰ ਸਾਲ ੨੦੦੨ ਿਵੱਚ ਮਜ਼ਦੂਰਾਂ ਦੀ ਸਾਲਾਨਾ ਉਜਰਤਾਂ ਔਸਤਨ ੧੨,੪੨੨ ਯੂਆਨ ਸੀ, ਜੋ ਸਾਲ ੨੦੦੬ ਿਵੱਚ ਵੱਧ ਕੇ ੨੧,੦੦੧ ਯੂਆਨ ਹੋ ਗਈਆਂ।
ਇਹ ਤਕਰੀਬਨ ੨,੭੬੫ ਡਾਲਰ ਬਣਦੇ ਹਨ।