2002
(੨੦੦੨ ਤੋਂ ਮੋੜਿਆ ਗਿਆ)
2002 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 1999 2000 2001 – 2002 – 2003 2004 2005 |
ਘਟਨਾ
ਸੋਧੋ- 1 ਜਨਵਰੀ – ਯੂਰੋ ਨੂੰ ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੈਦਰਲੈਂਡਜ਼ ਨੇ ਆਪਣੀ ਰਾਸ਼ਟਰੀ ਮੁਦਰਾ ਦੇ ਰੂਪ ਵਿੱਚ ਸਵੀਕਾਰ ਕੀਤਾ।
- 27 ਫ਼ਰਵਰੀ –ਗੁਜਰਾਤ ਦੇ ਗੋਧਰਾ ਕਾਂਡ ਵਾਪਰਿਆਂ।
- 27 ਫ਼ਰਵਰੀ –ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁਖ ਮੰਤਰੀ ਬਣੇ।
- 28 ਫ਼ਰਵਰੀ– ਗੁਲਬਰਗ ਸੁਸਾਇਟੀ ਹੱਤਿਆਕਾਂਡ ਵਿੱਚ 69 ਮੁਸਲਮਾਨ ਅਤੇ ਨਰੋਦਾ ਪਾਟੀਆ ਹੱਤਿਆਕਾਂਡ ਵਿੱਚ 97 ਮੁਸਲਮਾਨਾਂ ਦੀ ਮੌਤ
- 28 ਫ਼ਰਵਰੀ – ਯੂਰੋ ਨੂੰ ਸਵੀਕਾਰ ਕਰਨ ਵਾਲੇ ਦੇਸ਼ਾਂ (ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੀਦਰਲੈਂਡ) ਦਿਆਂ ਪੁਰਣੀਆਂ ਮੁਸਰਾਵਾਂ ਰੱਦ ਕਿਤੀਆਂ
- 21 ਦਸੰਬਰ – ਅਮਰੀਕਾ ਵਿੱਚ ਲੈਰੀ ਮੇਅਜ਼ ਨੂੰ, ਬਿਨਾ ਕੋਈ ਜੁਰਮ ਕੀਤਿਉ, 21 ਸਾਲ ਕੈਦ ਰਹਿਣ ਮਗਰੋਂ ਡੀ.ਐਨ. ਟੈਸਟ ਤੋਂ ਉਸ ਦੀ ਬੇਗੁਨਾਹੀ ਦਾ ਸਬੂਤ ਮਿਲਣ ਕਾਰਨ ਇਹ ਰਿਹਾਈ ਹੋ ਸਕੀ ਸੀ। ਅਮਰੀਕਾ ਵਿੱਚ ਇਸ ਟੈਸਟ ਕਾਰਨ ਰਿਹਾ ਹੋਣ ਵਾਲਾ ਉਹ 100ਵਾਂ ਬੇਗ਼ੁਨਾਹ ਕੈਦੀ ਸੀ।
- 26 ਦਸੰਬਰ – ਪਹਿਲਾ 'ਕਲੋਨ' ਕੀਤਾ ਹੋਇਆ ਬੱਚਾ ਪੈਦਾ ਹੋਇਆ। ਇਸ ਦਾ ਐਲਾਨ ਕਲੋਨ ਕਰਨ ਵਾਲੇ ਡਾਕਟਰ ਨੇ 2 ਦਿਨ ਮਗਰੋਂ ਕੀਤਾ।
ਜਨਮ
ਸੋਧੋਮਰਨ
ਸੋਧੋ- 6 ਫ਼ਰਵਰੀ – ਨੋਬਲ ਇਨਾਮ ਜੇਤੂ ਆਸਟਰੀਅਨ ਜੀਵ-ਵਿਗਿਅਨੀ ਮੈਕਸ ਪਰੁਟਜ਼ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |