ਫਰਮਾ:ਖ਼ਬਰਾਂ/2012/ਅਕਤੂਬਰ
- ਅਕਤੂਬਰ ੩੧-ਪੰਜਾਬ ਵਿੱਚ ਪੰਚਾਇਤੀ ਚੋਣਾਂ ਮਈ ਮਹੀਨੇ 'ਚ ਹੋਣ ਦਾ ਐਲਾਨ।
- ਅਕਤੂਬਰ ੩੦-ਅਮਰੀਕਾ 'ਚ ਚੱਕਰਵਰਤੀ ਤੂਫ਼ਾਨ 'ਸੈਂਡੀ' ਨੇ ਮਚਾਈ ਭਾਰੀ ਤਬਾਹੀ|
- ਅਕਤੂਬਰ ੨੫ - ਹਾਸਰਸ ਕਲਾਕਾਰ ਜਸਪਾਲ ਭੱਟੀ ਦੀ ਸੜਕ ਹਾਦਸੇ 'ਚ ਮੌਤ।
- ਅਕਤੂਬਰ ੪ – ਚੀਨ ਦੇ ਇਕ ਪਿੰਡ ਵਿਚ ਜ਼ਮੀਨ ਖਿਸਕਣ ਨਾਲ਼ ਇਕ ਸਕੂਲ ਦਫ਼ਨ ਹੋ ਗਿਆ ਜਿਸ ਵਿਚ ਸੋਲ਼ਾਂ ਬੱਚੇ ਮਰ ਗਏ ਅਤੇ ਤਿੰਨ ਗੁੰਮ ਹਨ।