ਮਕਸਦ

ਸੋਧੋ

ਜੇ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਤਾਂ ਤੁਸੀਂ ਆਪਣੇ ਗੱਲ-ਬਾਤ ਸਫ਼ੇ ਦੇ ਅਖੀਰ ’ਤੇ ਸਵਾਲ ਦੇ ਸਿਰਲੇਖ ਦਾ ਨਵਾਂ ਭਾਗ ਬਣਾ ਕੇ {{ਮਦਦ}} ਲਿਖੋ ਅਤੇ ਸਵਾਲ ਪੁੱਛੋ, ਕੋਈ ਨਾ ਕੋਈ ਮੈਂਬਰ ਤੁਹਾਡੀ ਮਦਦ ਕਰੇਗਾ। ਪੂਰੀ ਜਾਣਕਾਰੀ ਲਈ “ਵਰਤੋਂ” ਭਾਗ ਵੇਖੋ।

ਮਿਹਰਬਾਨੀ ਕਰਕੇ ਇਸ ਸਾਂਚੇ ਨੂੰ ਸਿਰਫ਼ ਮੈਂਬਰਾਂ ਦੇ ਚਰਚਾ ਸਫ਼ਿਆਂ ’ਤੇ ਹੀ ਵਰਤੋ।

ਵਰਤੋਂ

ਸੋਧੋ

ਇਸ ਖਾਲੀ ਕੋਡ ਨੂੰ ਨਕਲ ਕਰੋ ਅਤੇ ਆਪਣੇ ਚਰਚਾ ਸਫ਼ੇ ਦੀ ਫੱਟੀ ਉੱਤੇ ਪਾਓ:

== ਸਵਾਲ ==

{{ਮਦਦ}} ਆਪਣਾ ਸਵਾਲ ਜਾਂ ਮਸਲਾ। --~~~~
  • “ਆਪਣਾ ਸਵਾਲ ਜਾਂ ਮਸਲਾ” ਦੀ ਥਾਂ ਆਪਣਾ ਸਵਾਲ ਜਾਂ ਮੁਸ਼ਕਲ ਲਿਖੋ ਅਤੇ “~~~~” ਜਰੂਰ ਲਾਓ; ਇਹ ਆਪਣੇ-ਆਪ ਸਵਾਲ ਦੇ ਅਖ਼ੀਰ ਵਿਚ ਤੁਹਾਡੇ ਦਸਤਖਤ ਅਤੇ ਸਮਾਂ ਜੋੜ ਦੇਵੇਗਾ।