ਫਰਮਾ ਗੱਲ-ਬਾਤ:ਜਾਣਕਾਰੀਡੱਬਾ ਗ੍ਰਹਿ

ਜਾਣਕਾਰੀਡੱਬਾ ਦੀ ਥਾਂ ਸੂਚਨਾਖਾਨਾ ਸੋਧੋ

ਤੁਹਾਡਾ ਇਸ ਬਾਰੇ ਕਿ ਵਿਚਾਰ ਹੈ ? ਮੈਨੂੰ ਸੂਚਨਾਖਾਨਾ ਜਿਆਦਾ ਚੰਗਾ ਲਗਿਆ। --Satdeep gill (ਗੱਲ-ਬਾਤ) ੦੨:੫੩, ੨੮ ਅਕਤੂਬਰ ੨੦੧੨ (UTC)

ਪਹਿਲਾਂ ਤਾਂ ਸੂਚਨਾ ਚਾਹੀਦਾ ਨਹੀਂ ਅਤੇ ਖਾਨਾ ਅਤੇ ਖ਼ਾਨਾ ਦਾ ਵੀ ਕਾਫ਼ੀ ਪੰਗਾ ਪਊ। ਸੋ, ਮੈਂ ਸਹਿਮਤ ਨਹੀਂ। ਲਫ਼ਜ਼ infobox ਕਿਸੇ ਲੇਖ ਜਾਂ ਵਿਸ਼ੇ ਦੀ quick info ਲਈ ਵਰਤਿਆ ਗਿਐ। --tari buttar [ਗੱਲ-ਬਾਤ] ੧੨:੧੭, ੨੮ ਅਕਤੂਬਰ ੨੦੧੨ (UTC)
Return to "ਜਾਣਕਾਰੀਡੱਬਾ ਗ੍ਰਹਿ" page.