ਫਰਮਾ ਗੱਲ-ਬਾਤ:ਗਿਆਨਸੰਦੂਕ ਜੀਵਨੀ
(ਫਰਮਾ ਗੱਲ-ਬਾਤ:ਨਿੱਕਾਬਕਸਾ ਜੀਵਨੀ ਤੋਂ ਮੋੜਿਆ ਗਿਆ)
ਸਿਰਲੇਖ ਬਦਲਿਆ ਜਾਵੇ
ਸੋਧੋਮੇਰੇ ਅਨੁਸਾਰ ਇਸ ਸਫੇ ਦਾ ਸਿਰਲੇਖ ਜੀਵਨੀ ਦੀ ਜਗ੍ਹਾ ਵਿਅਕਤੀ ਠੀਕ ਰਹੇਗਾ। --Satdeep gill (ਗੱਲ-ਬਾਤ) ੧੬:੦੨, ੩੦ ਨਵੰਬਰ ੨੦੧੨ (UTC)
- ਖ਼ੈਰ ਮੇਰੇ ਮੁਤਾਬਕ "ਸ਼ਖਸ" ਠੀਕ ਐ, ਇਹ ਜ਼ਿਆਦਾ ਏਰੀਆ ਕਵਰ ਕਰਦੈ, ਮੇਰੇ ਖ਼ਿਆਲ ’ਚ, ਕਿਉਂਕਿ ਅਸੀਂ ਇਸਨੂੰ ਔਰਤਾਂ ਬਾਰੇ ਲੇਖਾਂ ’ਚ ਵੀ ਵਰਤਣਾ ਹੈ। --itar buttar [ਗੱਲ-ਬਾਤ] ੧੬:੦੯, ੩੦ ਨਵੰਬਰ ੨੦੧੨ (UTC)