ਲੇਖਕ ਸ਼੍ਰੇਣੀਵੰਡ ਬੇਮੇਲਤਾ ਸੋਧੋ

ਔਰਤ ਲੇਖਕ ਸੋਧੋ

ਇਸ ਫਰਮੇ ਵਿੱਚ ਔਰਤਾਂ ਲੇਖਕ ਦਾ ਖਾਨਾ ਬੇਮੇਲ ਲਗਦਾ ਹੈ, ਲੇਖਕ ਤਾਂ ਲੇਖਕ ਹੀ ਹੁੰਦਾ ਹੈ, ਚਾਹੇ ਮਰਦ ਹੋਵੇ, ਚਾਹੇ ਔਰਤ|--param munde (ਗੱਲ-ਬਾਤ) 01:57, 15 ਜੁਲਾਈ 2016 (UTC)Reply

ਸਯੁੰਕਤ ਸ਼੍ਰੇਣੀਆਂ ਸੋਧੋ

ਕੁੱਝ ਲੇਖਕ ਕਵੀ, ਗਜ਼ਲਗੋ ਜਾਂ ਕਹਾਣੀਕਾਰ ਨਾਵਲਕਾਰ ਦੋਵੇਂ ਹੀ ਹੁੰਦੇ ਹਨ, ਉਹਨਾਂ ਦਾ ਨਾਮ ਦੋਵੇਂ ਖਾਨਿਆਂ ਵਿੱਚ ਹੋਣਾ ਚਾਹੀਦਾ ਹੈ--param munde (ਗੱਲ-ਬਾਤ) 02:02, 15 ਜੁਲਾਈ 2016 (UTC)Reply

Return to "ਪੰਜਾਬੀ ਲੇਖਕ" page.