ਲੇਖਕ/ਫੋਟੋਗ੍ਰਾਫਰ ਸੋਧੋ

ਇਸਦੀ ਵਰਤੋਂ ਤਸਵੀਰਾਂ 'ਤੇ ਕਰਨ ਲਈ ਨਮੂਨੇ ਵਿੱਚ ਲੇਖਕ ਦੇ ਨਾਲ ਫੋਟੋਗ੍ਰਾਫਰ ਵੀ ਜੋੜਨਾ ਚਾਹੀਦਾ ਹੈ ਜਿਵੇਂ ਕਿ- ਲੇਖਕ/ਫੋਟੋਗ੍ਰਾਫਰ ਤਾਂ ਜੋ ਪ੍ਰਪੱਕਤਾ ਨਾਲ ਤਸਵੀਰਾਂ ਉਪਰ ਵਰਤਿਆ ਜਾ ਸਕੇ |--ਸੰਧੂ | kJ (talk) ੧੪:੨੫, ੨੦ ਸਿਤੰਬਰ ੨੦੧੨ (UTC)

ਸਲਾਹ ਲਈ ਧੰਨਵਾਦ। ਮੇਰੇ ਖ਼ਿਆਲ ਵਿਚ ਅਜਿਹਾ ਪੈਰਾਮੀਟਰ ਦੇ ਵੇਰਵੇ ਵਿਚ ਦੱਸਣਾ ਹੀ ਠੀਕ ਹੈ। ਇਸਦੀ ਟੈਂਪਲੇਟ ਵਿਚ ਹੋਈ ਵਰਤੋਂ ਨਵੇਂ ਮੈਂਬਰਾਂ ਨੂੰ ਉਲਝਣ ਪੈਦਾ ਕਰੇਗੀ ਅਤੇ ਖ਼ਾਮਖ਼ਾਹ ਅਕਾਰ ਵਧੇਗਾ। ਲੇਖਕ ਪੈਰਾਮੀਟਰ ਬਾਰੇ ਦੱਸਦਿਆਂ ਦੱਸਿਆ ਗਿਆ ਹੈ ਕਿ ਇੱਥੇ ਤਸਵੀਰ/ਫ਼ਾਈਲ ਦੇ ਅਸਲੀ ਮਾਲਕ ਦਾ ਨਾਮ ਦੇਣਾ ਹੈ, ਜੀਹਨੇ ਖਿੱਚੀ ਜਾਂ ਬਣਾਈ ਹੈ। ਤੁਹਾਡੀ ਦਿਲਚਸਪੀ ਲਈ ਧੰਨਵਾਦ। --tari Buttar (talk) ੧੫:੦੮, ੨੦ ਸਿਤੰਬਰ ੨੦੧੨ (UTC)
ਮੇਰਾ ਭਾਵ ਸੀ ਕਿ ਤਸਵੀਰ ਦਾ ਮਾਲਿਕ ਤਾਂ ਇਕ ਫੋਟੋਗ੍ਰਾਫਰ ਹੀ ਹੋ ਸਕਦਾ ਹੈ ਸੋ ਤਸਵੀਰਾਂ ਦੇ ਵੇਰਵੇ ਦੇਣ ਸਮੇਂ ਫੋਟੋਗ੍ਰਾਫਰ ਦੀ ਹੀ ਜਾਣਕਾਰੀ ਚਾਹੀਦੀ ਹੈ|// ਬਾਕੀ ਕਿਸੇ ਸ਼ਬਦਾਵਲੀ ਲਿਖਤ ਲਈ ਲੇਖਕ ਦਾ ਵੇਰਵਾ ਦੇਣਾ ਬਣਦਾ ਹੈ|--ਸੰਧੂ | kJ (talk) ੦੧:੦੯, ੨੧ ਸਿਤੰਬਰ ੨੦੧੨ (UTC)
Return to "ਫ਼ਾਈਲ ਜਾਣਕਾਰੀ/doc" page.