ਫ਼ਰਹਾਨ ਅਖ਼ਤਰ

(ਫਰਹਾਨ ਅਖਤਰ ਤੋਂ ਰੀਡਿਰੈਕਟ)

ਫਰਹਾਨ ਅਖਤਰ (Urdu: فرحان اختر, ਉਚਾਰਨ - [fərˈhaːn ˈəxtər];ਜਨਮ - 9 ਜਨਵਰੀ 1974), ਇੱਕ ਭਾਰਤੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ, ਐਕਟਰ, ਪਲੇਬੈਕ ਗਾਇਕ, ਗੀਤਕਾਰ, ਫਿਲਮ ਨਿਰਮਾਤਾ, ਅਤੇ ਟੀਵੀ ਹੋਸਟ ਹੈ।

ਫਰਹਾਨ ਅਖਤਰ
ਫਰਹਾਨ ਅਖਤਰ ਕਾਰਥਿਕ ਕਾਲਿੰਗ ਕਾਰਥਿਕ ਦੀ ਪ੍ਰੋਮੋਸ਼ਨਲ ਇਵੈਂਟ ਤੇ
ਜਨਮ9 ਜਨਵਰੀ 1974[1]
ਪੇਸ਼ਾਐਕਟਰ,ਨਿਰਦੇਸ਼ਕ, ਫਿਲਮ ਨਿਰਮਾਤਾ, ਪਲੇਬੈਕ ਗਾਇਕ, ਸੰਗੀਤਕਾਰ, ਪਟਕਥਾ ਲੇਖਕ, ਟੈਲੀਵਿਜ਼ਨ ਹੋਸਟ
ਸਰਗਰਮੀ ਦੇ ਸਾਲ1998—ਹੁਣ
ਜੀਵਨ ਸਾਥੀਅਧੁਨਾ ਭਵਾਨੀ
ਰਿਸ਼ਤੇਦਾਰਜਵੇਦ ਅਖਤਰ (ਪਿਤਾ)
ਹਨੀ ਇਰਾਨੀ (ਮਾਂ)
ਜ਼ੋਯਾ ਅਖਤਰ (ਭੈਣ)
ਸ਼ਬਾਨਾ ਆਜ਼ਮੀ (ਮਤਰੇਈ-ਮਾਂ)
ਫਰਹ ਖਾਨ (ਕਜ਼ਨ)
ਸਾਜਿਦ ਖਾਨ (ਕਜ਼ਨ)

ਹਵਾਲੇ ਸੋਧੋ

  1. "Farhan Akhtar turns 34". Rediff. 9 January 2008.