ਫਰਾਂਸੋਆ ਔਲਾਂਦ

(ਫਰਾਂਸੋਆ ਅੋਲੌੰਦ ਤੋਂ ਮੋੜਿਆ ਗਿਆ)

ਫਰਾਂਸੋਆ ਜੇਰਾਦ ਜਿਓਰਜੇ ਨਿਕੋਲਾ ਔਲਾਂਦ (ਫ਼ਰਾਂਸੀਸੀ ਉਚਾਰਨ: ​[fʁɑ̃swa ɔlɑ̃d]; ਜਨਮ 12 ਅਗਸਤ 1954) ਇੱਕ ਹੈ ਫਰਾਂਸੀਸੀ ਸਿਆਸਤਦਾਨ ਹੈ ਜੋ ਫਰਾਂਸ ਦਾ 24ਵਾਂ ਅਤੇ 2012 ਤੋਂ ਮੌਜੂਦਾ ਰਾਸ਼ਟਰਪਤੀ ਹੈ। ਉਹ ਫਰਾਂਸੀਸੀ ਸੋਸ਼ਲਿਸਟ ਪਾਰਟੀ ਦਾ 1997 ਤੋਂ 2008 ਤੱਕ ਪ੍ਰਥਮ ਸਕੱਤਰ, 2001 ਤੋਂ 2008 ਤੱਕ ਤੁੱਲੇ ਮੇਅਰ ਅਤੇ 2008 ਤੋਂ 2012 ਤੱਕ ਕੋਰੇਜ਼ ਜਨਰਲ ਕੌਂਸਲ ਦਾ ਪ੍ਰਧਾਨ ਸੀ। ਉਸਨੇ ਦੋ ਵਾਰ ਨੈਸ਼ਨਲ ਵਿਧਾਨ ਸਭਾ ਵਿੱਚ 1988 ਤੋਂ 1993 ਅਤੇ ਫਿਰ 1997 ਤੋਂ 2012 ਤੱਕ 2008 ਤੱਕ ਸੇਵਾ ਕੀਤੀ।

ਫਰਾਂਸੋਆ ਔਲਾਂਦ
President of France
Co-Prince of Andorra
ਫਰਾਂਸ ਦਾ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
15 ਮਈ 2012
ਪ੍ਰਧਾਨ ਮੰਤਰੀJean-Marc Ayrault
ਤੋਂ ਪਹਿਲਾਂਨਿਕੋਲਸ ਸਾਰਕੋਜ਼ੀ
Co-Prince of Andorra
ਦਫ਼ਤਰ ਸੰਭਾਲਿਆ
15 ਮਈ 2012
ਪ੍ਰਧਾਨ ਮੰਤਰੀAntoni Martí
ਪ੍ਰਤੀਨਿਧੀSylvie Hubac
ਤੋਂ ਪਹਿਲਾਂਨਿਕੋਲਸ ਸਾਰਕੋਜ਼ੀ
President of the General Council of Corrèze
ਦਫ਼ਤਰ ਵਿੱਚ
20 ਮਾਰਚ 2008 – 15 ਮਈ 2012
ਤੋਂ ਪਹਿਲਾਂJean-Pierre Dupont
ਤੋਂ ਬਾਅਦGérard Bonnet
ਫਰਾਂਸੀਸੀ ਸੋਸ਼ਲਿਸਟ ਪਾਰਟੀ ਦਾ ਪ੍ਰਥਮ ਸਕੱਤਰ
ਦਫ਼ਤਰ ਵਿੱਚ
27 ਨਵੰਬਰ 1997 – 27 ਨਵੰਬਰ 2008
ਤੋਂ ਪਹਿਲਾਂLionel Jospin
ਤੋਂ ਬਾਅਦMartine Aubry
Mayor of Tulle
ਦਫ਼ਤਰ ਵਿੱਚ
17 ਮਾਰਚ 2001 – 17 ਮਾਰਚ 2008
ਤੋਂ ਪਹਿਲਾਂRaymond-Max Aubert
ਤੋਂ ਬਾਅਦBernard Combes
Deputy of the National Assembly
for Corrèze's 1st Constituency
ਦਫ਼ਤਰ ਵਿੱਚ
12 ਜੂਨ 1997 – 15 ਮਈ 2012
ਤੋਂ ਪਹਿਲਾਂRaymond-Max Aubert
ਤੋਂ ਬਾਅਦSophie Dessus
ਦਫ਼ਤਰ ਵਿੱਚ
12 ਜੂਨ 1988 – 16 ਮਈ 1993
ਤੋਂ ਪਹਿਲਾਂਸਮਾਨੁਪਾਤੀ ਨੁਮਾਇੰਦਗੀ
ਤੋਂ ਬਾਅਦRaymond-Max Aubert
ਨਿੱਜੀ ਜਾਣਕਾਰੀ
ਜਨਮ
ਫਰਾਂਸੋਆ ਜੇਰਾਦ ਜਿਓਰਜੇ ਨਿਕੋਲਾ ਔਲਾਂਦ

(1954-08-12)12 ਅਗਸਤ 1954
Rouen, France
ਸਿਆਸੀ ਪਾਰਟੀਫ਼ਰਾਂਸ ਦੀ ਸਮਾਜਵਾਦੀ ਪਾਰਟੀ
ਘਰੇਲੂ ਸਾਥੀValérie Trierweiler
(2007–ਹੁਣ)
Ségolène Royal (1978–2007)
ਬੱਚੇਥਾਮਸ
Clémence
Julien
Flora
ਅਲਮਾ ਮਾਤਰHEC Paris
Institut d'Études Politiques de Paris
École nationale d'administration
ਦਸਤਖ਼ਤ

ਅਰੰਭਕ ਜੀਵਨ ਅਤੇ ਸਿੱਖਿਆ

ਸੋਧੋ