ਫਰੇਦੇਰਿਕ ਮਿਸਤਰਾਲ (ਫ਼ਰਾਂਸੀਸੀ: [mistʁal]; ਓਕਸੀਤਾਂ: Frederic Mistral, 8 ਸਤੰਬਰ 1830 - 25 ਮਾਰਚ 1914) ਇੱਕ ਫ਼ਰਾਂਸੀਸੀ ਲੇਖਕ ਅਤੇ ਓਕਸੀਤਾਂ ਭਾਸ਼ਾ ਦਾ ਕੋਸ਼ਕਾਰ ਸੀ। ਮਿਸਤਰਾਲ ਨੂੰ 1904 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਹ ਫੇਲੀਬਰੀਜ ਦਾ ਸੰਸਥਾਪਕ ਮੈਂਬਰ ਅਤੇ ਲ'ਕਾਮਦਮੀ ਦ ਮਾਰਸੇਈ ਦਾ ਮੈਂਬਰ ਸੀ।

ਫਰੇਦੇਰਿਕ ਮਿਸਤਰਾਲ
ਜਨਮ(1830-09-08)8 ਸਤੰਬਰ 1830
ਮੇਯਾਨ, ਫ਼ਰਾਂਸ
ਮੌਤ25 ਮਾਰਚ 1914(1914-03-25) (ਉਮਰ 83)
ਮੇਯਾਨ, ਫ਼ਰਾਂਸ
ਕੌਮੀਅਤਫ਼ਰਾਂਸ
ਕਿੱਤਾਕਵੀ
ਇਨਾਮਸਾਹਿਤ ਲਈ ਨੋਬਲ ਇਨਾਮ
1904

ਜੀਵਨਸੋਧੋ

 
ਆਰਲੇ ਵਿਖੇ ਫਰੇਦੇਰਿਕ ਮਿਸਤਰਾਲ ਦਾ ਬੁੱਤ।

ਇਸ ਦਾ ਜਨਮ 8 ਸਤੰਬਰ 1830 ਨੂੰ ਮੇਯਾਨ ਫ਼ਰਾਂਸ ਵਿਖੇ ਹੋਇਆ। ਇਸਨੇ 9 ਸਾਲ ਦੀ ਉਮਰ ਵਿੱਚ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਹੂਕੀ ਖੇਡਣਾ ਸ਼ੁਰੂ ਕੀਤਾ ਜਿਸ ਕਰ ਕੇ ਇਸ ਦੇ ਮਾਪਿਆਂ ਨੇ ਇਸਨੂੰ ਸੰਤ-ਮਿਛੈਲ-ਦ-ਫਰਗੋਲੇ ਵਿਖੇ ਬੋਰਡਿੰਗ ਸਕੂਲ ਵਿੱਚ ਭੇਜਿਆ।

ਰਚਨਾਵਾਂਸੋਧੋ

  • ਕੋਪਾ ਸਾਂਤਾ/Copa Santa (1867)
  • ਨੇਰਤੋ/Nerto - ਨਿੱਕੀ ਕਹਾਣੀ (1884)

ਹਵਾਲੇਸੋਧੋ

  1. "Nobelprize.org". Retrieved 17 ਅਕਤੂਬਰ 2015.  Check date values in: |access-date= (help)

ਬਾਹਰੀ ਲਿੰਕਸੋਧੋ