ਫ਼ਤਹਿਗੜ੍ਹ ਚੂੜੀਆਂ
ਫ਼ਤਹਿਗੜ੍ਹ ਚੂੜੀਆਂ ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ, ਗੁਰਦਾਸਪੁਰ ਸ਼ਹਿਰ ਦੇ ਨੇੜੇ ਹੈ। ਇਹ ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਨਗਰ ਕੌਂਸਲ ਹੈ। ਇਹ ਸ਼ਹਿਰ ਪਾਕਿਸਤਾਨੀ ਸਰਹੱਦ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਨਵੀਂ ਦਿੱਲੀ, ਭਾਰਤ ਤੋਂ 485 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ।[1]
ਫ਼ਤਹਿਗੜ੍ਹ ਚੂੜੀਆਂ | |
---|---|
ਕਸਬਾ | |
ਉਪਨਾਮ: F.G.C | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਗੁਰਦਾਸਪੁਰ |
ਆਬਾਦੀ (2011) | |
• ਕੁੱਲ | 13,070 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਵਾਹਨ ਰਜਿਸਟ੍ਰੇਸ਼ਨ | PB-18 |
ਹਵਾਲੇ
ਸੋਧੋ- ↑ "Google Maps |}Google". maps.google.com. Retrieved 2020-07-19.