ਫ਼ਤਿਹ ਬੁਰਜ
(ਫ਼ਤਹਿ ਬੁਰਜ ਤੋਂ ਮੋੜਿਆ ਗਿਆ)
ਫ਼ਤਿਹ ਬੁਰਜ ਦੇਸ਼ ਦਾ ਸਭ ਤੋਂ ਉੱਚਾ 3 ਮੰਜ਼ਿਲਾ ਬੁਰਜ ਹੈ ਜੋ ਸਾਲ 2011 ਵਿੱਚ ਪੰਜਾਬ ਸਰਕਾਰ ਵੱਲੋਂ ਚੱਪੜ ਚਿੜੀ (ਅਜੀਤਗੜ੍ਹ ਜ਼ਿਲ੍ਹਾ) ਵਿਖੇ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਿਹ ਦੀ ਯਾਦਗਾਰ ਵਜੋਂ ਬਣਵਾਇਆ ਗਿਆ।[1] 328 ਫੁੱਟ ਉੱਚਾ ਇਹ ਬੁਰਜ 1711 ਵਿੱਚ ਭਾਰਤ ਅੰਦਰ ਸਿੱਖ ਮਿਸਲਾਂ ਦੀ ਸਥਾਪਤੀ ਨੂੰ ਸਮਰਪਿਤ ਹੈ।[2] ਇਹ ਬੁਰਜ ਕੁਤਬ ਮੀਨਾਰ ਤੋਂ 100 ਫੁੱਟ ਉੱਚਾ ਹੈ। ਇੱਥੇ ਇੱਕ ਓਪਨ ਏਅਰ ਆਡੀਟੋਰੀਅਮ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਦਰਸਾਉਦਾ ਅਜਾਇਬ ਘਰ ਅਤੇ 21 ਏਕੜ ਵਿੱਚ ਫੈਲਿਆ ਹੋਇਆ ਜੰਗ ਦਾ ਖੇਤਰ ਦਖਾਇਆ ਗਿਆ ਹੈ।
ਸਥਾਪਨਾ | 30 ਨਵੰਬਰ, 2011 |
---|---|
ਟਿਕਾਣਾ | ਚੱਪੜ ਚਿੜੀ, ਅਜੀਤਗੜ੍ਹ ਜ਼ਿਲ੍ਹਾ, ਪੰਜਾਬ, ਭਾਰਤ |
ਜਰਨੈਲ
ਸੋਧੋਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਂਨ ਜਰਨੈਲ ਦੇ ਨਾਮ ਹੇਠ ਲਿਖੇ ਹਨ
ਫੋਟੋ ਗੈਲਰੀ
ਸੋਧੋ-
200px
-
ਫਤਿਹ ਬੁਰਜ ਦਾ ਸੰਖੇਪ ਇਤਿਹਾਸਕ ਵੇਰਵਾ
-
ਬਾਬਾ ਬੰਦਾ ਸਿੰਘ ਬਹਾਦਰ ਜਿਸਨੇ ਚਪੜ ਚਿੜੀ ਦੀ ਲੜਾਈ ਫਤਿਹ ਕੀਤੀ ਸੀ।
-
ਫਤਿਹ ਬੁਰਜ ਦਾ ਰਾਤ ਦਾ ਦ੍ਰਿਸ਼
-
ਫਤਿਹ ਬੁਰਜ ਦਾ ਰਾਤ ਦਾ ਦ੍ਰਿਸ਼
-
14 ਨਵੰਬਰ 2016 ਦੀ ਕੱਤਕ ਦਾ ਚੰਨ(ਸੁਪਰਮੂਨ )ਅਤੇ ਇਸ ਵਿੱਚ ਦਿਖਾਈ ਦਿੰਦਾ ਫਤਿਹ ਬੁਰਜ ਤੇ ਲੱਗਾ ਸਿੱਖ ਧਰਮ ਦਾ ਨਿਸ਼ਾਨ ਖੰਡਾ
ਹਵਾਲੇ
ਸੋਧੋ- ↑ "Badal inaugurates tallest victory tower". MSN. 30 November 2011. Archived from the original on 25 ਦਸੰਬਰ 2018. Retrieved 18 November 2012.
{{cite news}}
: Unknown parameter|dead-url=
ignored (|url-status=
suggested) (help) - ↑ Bajwa, Harpreet (1 December 2011). "Fateh Burj, India's tallest victory tower, thrown open". Indian Express. Retrieved 18 November 2012.