ਖੰਡਾ (☬) ਸਿੱਖ ਧਰਮ ਦਾ ਇੱਕ ਓਅੰਕਾਰ ਨਾਲ ਇੱਕ ਬੜਾ ਅਹਿਮ ਚਿੰਨ੍ਹ ਹੈ। ਇਹ ਸਿੱਖਾਂ ਦਾ ਫੌਜੀ ਨਿਸ਼ਾਨ ਵੀ ਸਮਝਿਆ ਹੁੰਦਾ ਹੈ।[1]

ਸਿੱਖਾਂ ਦਾ ਧਾਰਮਿਕ ਚਿੰਨ੍ਹ: ਖੰਡਾ
Huge replica of Khanda at Kaithal, Haryana

ਖੰਡੇ ’ਚ ਤਿੰਨ ਚੀਜਾਂ ਦੱਸੀਆਂ ਜਾਂਦੀਆਂ ਹਨ:

  1. ਇੱਕ ਦੋ ਤਾਰੀ ਤਲਵਾਰ ਵਸ਼ਕਾਰ ਜਿਹਨੂੰ ਖੰਡਾ ਕਹਿੰਦੇ ਹਨ ਅਤੇ ਇਹ ਭਗਵਾਨ ਦੇ ਜਾਨਣ ਨੂੰ ਦੱਸਦੀ ਹੈ।
  2. ਇੱਕ ਗੋਲ ਚੱਕਰ ਭਗਵਾਨ ਦੇ ਇੱਕੋਂ ਨੂੰ ਦੱਸਦਾ ਹੈ।
  3. ਆਸੇ ਪਾਸੇ ਦੋ ਕਿਰਪਾਨਾਂ, ਇੱਕ ਸੱਚ ਨੂੰ ਦੱਸਦੀ ਅਤੇ ਦੂਜੀ ਸੱਚ ਲਈ ਲੜਣ ਨੂੰ ਦੱਸਦੀ ਹੈ।

ਇਹ ਵੀ ਵੇਖੋਸੋਧੋ

ਹਵਾਲੇਸੋਧੋ

  1. ਡਾ: ਗੁਰਮੁਖ ਸਿੰਘ. "ਗੁਰਮੁਖ (ਸਿੰਘ?) ਦੇ ਲੇਖ ਦਾ ਅਧਿਐਨ". ਸਿੱਖ ਮਾਰਗ. Retrieved 20 ਸਤੰਬਰ 2013.  Check date values in: |access-date= (help)