ਫ਼ਤਹ ਪਾਰਟੀ (ਅਰਬੀ: فتح Fatḥ)[3] ਇੱਕ ਫ਼ਲਸਤੀਨੀ ਰਾਸ਼ਟਰਵਾਦੀ ਸਿਆਸੀ ਪਾਰਟੀ ਹੈ, ਅਤੇ ਫ਼ਲਸਤੀਨ ਮੁਕਤੀ ਸੰਗਠਨ ਦਾ ਸਭ ਤੋਂ ਵੱਡਾ ਧੜਾ ਹੈ।

ਫ਼ਤਹ
فتح
ਮੁਖੀਮਹਿਮੂਦ ਅੱਬਾਸ
ਬਾਨੀਯਾਸੀਰ ਅਰਾਫ਼ਾਤ
ਨਾਅਰਾ"Ya Jabal Ma yhezak Reeh"
("ਹਵਾਵਾਂ ਪਹਾੜ ਨਹੀਂ ਹਿਲਾ ਸਕਦੀਆਂ")
ਸਥਾਪਨਾ1959[1]
ਸਦਰ ਮੁਕਾਮਰਾਮੱਲਾ, ਪੱਛਮੀ ਕੰਢਾ
ਵਿਚਾਰਧਾਰਾਫ਼ਲਸਤੀਨੀ ਰਾਸ਼ਟਰਵਾਦ[2]
ਕੌਮੀ ਮਾਨਤਾਫ਼ਲਸਤੀਨ ਮੁਕਤੀ ਸੰਗਠਨ
ਪਾਰਟੀ ਦਾ ਝੰਡਾ
ਝੰਡਾ
ਵੈੱਬਸਾਈਟ
www.fatehmedia.ps

ਹਵਾਲੇਸੋਧੋ

  1. "مفوضية التعبئة والتنظيم - فصائل منظمة التحرير الفلسطينية". Fatehorg.ps. Retrieved 2013-04-25. 
  2. "Jailed Fatah leader Barghouti: Gaza war was victory for Palestinians". The Jerusalem Post - JPost.com. Retrieved 3 July 2015. 
  3. "Al-Zaytouna Centre". Alzaytouna.net. Archived from the original on 5 October 2011. Retrieved 2013-04-25.