ਫ਼ਦਵਾ ਅਲ-ਬਰਘੌਤੀ (ਉਮ ਅਲ-ਕਾਸਮ) ਇੱਕ ਫ਼ਲਸਤੀਨੀ ਵਕੀਲ ਅਤੇ ਫ਼ਤਹ ਕੌਂਸਲ ਦੀ ਮੈਂਬਰ ਹੈ। ਉਹ ਰਾਜਨੇਤਾ ਅਤੇ ਰਾਜਨੀਤਿਕ ਕੈਦੀ ਮਾਰਵਾਨ ਬਰਘੌਤੀ ਦੀ ਪਤਨੀ ਹੈ, ਉਸ ਨੇ ਅਲ-ਕੁਦਸ ਯੂਨੀਵਰਸਿਟੀ ਤੋਂ 2003 ਵਿੱਚ ਕਾਨੂੰਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ, ਅਤੇ 1997 ਵਿੱਚ ਬੇਰੂਤ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।[1][2]

ਫ਼ਦਵਾ ਬਰਘੌਤੀ
فدوى البرغوثي
2014 ਵਿੱਚ ਫ਼ਦਵਾ
ਜਨਮ15 ਮਈ 1963
ਕੋਬਰ, ਰਮੱਲਾ, ਫ਼ਲਸਤੀਨ ਰਾਜ
ਰਾਸ਼ਟਰੀਅਤਾਫ਼ਲਸਤੀਨੀ
ਬੱਚੇ4

2009 ਵਿੱਚ, ਉਨੇ ਜਿੱਤ ਹਾਸਿਲ ਕੀਤੀ ਅਤੇ ਬੈਥਲਹਮ ਵਿੱਚ ਫ਼ਤਹ ਦੀ ਛੇਵੀਂ ਕਾਂਗਰਸ ਦੌਰਾਨ ਹੋਈਆਂ ਫ਼ਤਹ ਇਨਕਲਾਬੀ ਕੌਂਸਲ ਚੋਣਾਂ ਦੀ ਮੈਂਬਰ ਬਣ ਗਈ।[3] 4 ਦਸੰਬਰ 2016 ਨੂੰ, ਉਹ ਦੁਬਾਰਾ ਕੌਂਸਲ ਦੀ ਮੈਂਬਰ ਵਜੋਂ ਜਿੱਤ ਗਈ।[ਹਵਾਲਾ ਲੋੜੀਂਦਾ]

ਫ਼ਦਵਾ ਅਲ-ਬਰਘੌਤੀ ਫ਼ਲਸਤੀਨ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ "ਆਜ਼ਾਦੀ" ਨਾਮ ਦੀ ਇੱਕ ਸੁਤੰਤਰ ਸੂਚੀ ਵਿੱਚ ਹਿੱਸਾ ਲਵੇਗੀ।[4][5]

ਹਵਾਲੇ

ਸੋਧੋ
  1. Ashly, Jaclynn. "The love story of Fadwa and Marwan Barghouti". www.aljazeera.com (in ਅੰਗਰੇਜ਼ੀ). Retrieved 2021-04-01.
  2. "Fadwa Barghouti – Mapping Palestinian Politics – European Council on Foreign Relations". ECFR (in ਅੰਗਰੇਜ਼ੀ (ਬਰਤਾਨਵੀ)). 2018-03-31. Retrieved 2021-04-01.
  3. "نتائج انتخابات اعضاء المجلس الثوري لحركة فتح مع عدد الاصوات التي حصل عليها كل مرشح". www.alwatanvoice.com.
  4. "Imprisoned Palestinian leader's entry shakes up planned vote". NBC News. April 2021.
  5. KRAUSS, JOSEPH (April 1, 2021). "Imprisoned Palestinian leader's entry shakes up planned vote". Times Union.