ਇਨਾਇਤ ਹਾਜੀਏਵਾ (ਤਾਜਿਕ: Иноят Ҳоҷиева), (ਫ਼ਾਰਸੀ: عنایت حاجی‌یوا), ਆਮ ਕਰ ਕੇ ਫ਼ਰਜ਼ਾਨਾ (ਤਾਜਿਕ:Фарзона), (ਫ਼ਾਰਸੀ:فرزانه) ਇੱਕ ਫ਼ਾਰਸੀ ਕਵਿਤਰੀ ਅਤੇ ਲੇਖਕ ਹੈ।

ਇਨਾਇਤ ਹਾਜੀਏਵਾ
عنایت حاجی‌یو
ਜਨਮ3 ਨਵੰਬਰ 1964
ਰਾਸ਼ਟਰੀਅਤਾਤਾਜਿਕ
ਪੇਸ਼ਾਕਵੀ

ਫ਼ਰਜ਼ਾਨਾ ਦਾ ਜਨਮ 3 ਨਵੰਬਰ 1964 ਨੂੰ ਖੁਜੰਦ, ਤਾਜਿਕਸਤਾਨ ਵਿੱਚ ਹੋਇਆ ਸੀ। ਉਹ ਫ਼ਰੂਗ਼ ਫ਼ਰੁਖ਼ਜ਼ਾਦ, ਫਿਰਦੌਸੀ ਅਤੇ ਰੂਮੀ ਵਰਗੇ ਹੋਰ ਫ਼ਾਰਸੀ ਸ਼ਾਇਰਾਂ ਤੋਂ ਪ੍ਰਭਾਵਿਤ ਹੋਈ।

ਫ਼ਰਜ਼ਾਨਾ ਦੀਆਂ ਲਿਖਤਾਂ ਫ਼ਾਰਸੀ ਬੋਲਣ ਵਾਲੇ ਦੇਸ਼ਾਂ ਵਿੱਚ ਚੰਗੀਆਂ ਪ੍ਰਸਿੱਧ ਹਨ ਅਤੇ ਉਸਨੂੰ ਤਜ਼ਾਕਿਸਤਾਨ ਫ਼ਰੂਗ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਹਵਾਲੇ

ਸੋਧੋ