ਫ਼ਰਹਤ ਇਸ਼ਤਿਆਕ਼
ਫ਼ਰਹਤ ਇਸ਼ਤਿਆਕ਼ (Urdu: فرحت اشتیاق) (ਜਨਮ: ਜੂਨ 23, 1980) ਇੱਕ ਪਾਕਿਸਤਾਨੀ ਨਾਵਲਕਾਰ ਅਤੇ ਪਟਕਥਾ ਲੇਖਕ ਹੈ। ਉਹ ਸਭ ਤੋਂ ਵੱਧ ਆਪਣੇ ਦੋ ਰੁਮਾਂਟਿਕ ਨਾਵਲਾਂ ਹਮਸਫ਼ਰ, ਮਤਾ-ਏ-ਜਾਨ ਹੈ ਤੂ ਕਰ ਕੇ ਜਾਣੀ ਜਾਂਦੀ ਹੈ।[1] ਉਸ ਦੇ ਨਾਵਲਾਂ ਉੱਪਰ ਟੀਵੀ ਡਰਾਮੇ ਵੀ ਬਣ ਚੁੱਕੇ ਹਨ ਜਿਹਨਾਂ ਦੀ ਪਟਕਥਾ ਵੀ ਉਹ ਹੀ ਲਿਖਦੀ ਹੈ।[2][3][4]
ਫ਼ਰਹਤ ਇਸ਼ਤਿਆਕ਼ | |
---|---|
ਜਨਮ | ਜੂਨ 23, 1980 |
ਰਾਸ਼ਟਰੀਅਤਾ | ਪਾਕਿਸਤਾਨ |
ਸਿੱਖਿਆ | ਸਿਵਿਲ ਇੰਜੀਨੀਅਰਿੰਗ |
ਅਲਮਾ ਮਾਤਰ | NED University of Engineering and Technology |
ਪੇਸ਼ਾ | ਲੇਖਿਕਾ, ਨਾਵਲਕਾਰ, ਪਟਕਥਾ ਲੇਖਕ |
ਨਾਵਲ
ਸੋਧੋ- ਬਿਨ ਰੋਏ ਆਂਸੂ
- ਦਿਲ ਸੇ ਨਿਕਲੇ ਹੈਂ ਜੋ ਲਫਜ਼
- ਦਯਾਰ-ਏ-ਦਿਲ
- ਹਮਸਫ਼ਰ (ਨਾਵਲ)
- ਮਤਾ-ਏ-ਜਾਨ ਹੈ ਤੂ[5]
- ਸਫ਼ਰ ਕੀ ਸ਼ਾਮ
- ਵੋਹ ਜੋ ਕਰਜ਼ ਰਖਤੇ ਥੇ ਜਾਂ ਪਰ
- 'ਜੋ ਬਚੇ ਹੈਂ ਸੰਗ ਸਮੇਟ ਲੋ
ਡਰਾਮੇ
ਸੋਧੋਇਨ੍ਹਾਂ ਦੇ ਕੁਝ ਨਾਵਲਾਂ ਉੱਪਰ ਡਰਾਮੇ ਵੀ ਬਣ ਚੁੱਕੇ ਹਨ:
- ਹਮਸਫ਼ਰ (ਟੀਵੀ ਡਰਾਮਾ) (2011)
- ਮਤਾ-ਏ-ਜਾਨ ਹੈ ਤੂ (ਟੀਵੀ ਡਰਾਮਾ) (2012)[6]
- ਰਿਹਾਈ (2013)
- ਦਯਾਰ-ਏ-ਦਿਲ (ਟੀਵੀ ਡਰਾਮਾ)(2015)
- ਬਿਨ ਰੋਏ ਆਂਸੂ
ਹਵਾਲੇ
ਸੋਧੋ- ↑ "All novels by Farhat". Urdu Novels. Archived from the original on ਮਾਰਚ 2, 2012. Retrieved February 25, 2012.
{{cite web}}
: Unknown parameter|dead-url=
ignored (|url-status=
suggested) (help) - ↑ Humsafar final episode recap: Fawad Khan and Mahira Khan’s love saga won us over!
- ↑ – Episode 01!
- ↑ Mata-e-Jaan Hai Tu - HUM TV - Drama Review
- ↑ "Mata-e-Jaan Hai Tu novel". Kitaabghar. Retrieved February 25, 2012.
- ↑ "Mata-e-Jaan Hai Tu drama serial's composition". The Express Tribune. February 12, 2012. Retrieved February 25, 2012.