ਫ਼ਰਾਂਕਫ਼ੁਰਟ
ਹੈਸਨ, ਜਰਮਨੀ ਦਾ ਸ਼ਹਿਰ
(ਫ਼ਰਾਂਕਫ਼ੁਰਟ ਆਮ ਮਾਈਨ ਤੋਂ ਮੋੜਿਆ ਗਿਆ)
ਫ਼ਰਾਂਫ਼ੁਰਟ ਆਮ ਮਾਈਨ (ਮਾਈਨ ਉਤਲਾ ਫ਼ਰੈਂਕਫ਼ਰਟ) (/ˈfræŋkfərt/; ਜਰਮਨ ਉਚਾਰਨ: [ˈfʁaŋkfʊɐ̯t am ˈmaɪ̯n] ( ਸੁਣੋ)), ਜਿਹਨੂੰ ਆਮ ਤੌਰ ਉੱਤੇ ਫ਼ਰਾਂਕਫ਼ੁਰਟ ਜਾਂ ਫ਼ਰੈਂਕਫ਼ਰਟ ਵੀ ਆਖਿਆ ਜਾਂਦਾ ਹੈ, ਜਰਮਨ ਰਾਜ ਹੈਸਨ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਜਰਮਨੀ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ 2012 ਵਿੱਚ ਅਬਾਦੀ 704,449 ਸੀ।[1]
ਫ਼ਰਾਂਕਫ਼ੁਰਟ
Frankfurt am Main | |||
---|---|---|---|
ਸ਼ਹਿਰ | |||
Country | Germany | ||
State | ਹੈੱਸਨ | ||
Admin. region | ਡਾਰਮਸ਼ਟਾਟ | ||
District | ਸ਼ਹਿਰੀ | ||
Founded | ਪਹਿਲੀ ਸਦੀ | ||
Subdivisions | 16 ਖੇਤਰੀ ਜ਼ਿਲ੍ਹੇ (Ortsbezirke) 46 ਸ਼ਹਿਰੀ ਜ਼ਿਲ੍ਹੇ (Stadtteile) | ||
ਸਰਕਾਰ | |||
• ਲਾਟ ਮੇਅਰ | ਪੀਟਰ ਫ਼ੈਲਡਮਾਨ (SPD) | ||
• Governing parties | CDU / ਹਰਾ | ||
ਖੇਤਰ | |||
• ਸ਼ਹਿਰ | 248.31 km2 (95.87 sq mi) | ||
ਉੱਚਾਈ | 112 m (367 ft) | ||
ਆਬਾਦੀ (2011-09-30)[1] | |||
• ਸ਼ਹਿਰ | 6,95,624 | ||
• ਘਣਤਾ | 2,800/km2 (7,300/sq mi) | ||
• ਸ਼ਹਿਰੀ | 28,95,000 | ||
• ਮੈਟਰੋ | 56,00,000 | ||
ਸਮਾਂ ਖੇਤਰ | ਯੂਟੀਸੀ+01:00 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | ||
Postal codes | 60001–60599, 65901–65936 | ||
Dialling codes | 069, 06109, 06101 | ||
ਵਾਹਨ ਰਜਿਸਟ੍ਰੇਸ਼ਨ | F | ||
ਵੈੱਬਸਾਈਟ | www.frankfurt.de |
ਵਿਕੀਮੀਡੀਆ ਕਾਮਨਜ਼ ਉੱਤੇ ਫ਼ਰਾਂਕਫ਼ੁਰਟ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ 1.0 1.1 Amt für Statistik, Frankfurt am Main, Einwohnerstand und Einwohnerbewegung in Frankfurt am Main – Drittes Quartal 2012 Archived 2013-03-12 at the Wayback Machine.