ਫ਼ਰਾਂਸ਼-ਕੋਂਤੇ
ਫ਼ਰਾਂਸ਼-ਕੋਂਤੇ (ਫ਼ਰਾਂਸੀਸੀ ਉਚਾਰਨ: [fʁɑ̃ʃ kɔ̃te]; Lua error in package.lua at line 80: module 'Module:Lang/data/iana scripts' not found.; ਫ਼ਰੀ ਕਾਊਂਟੀਆਈ: Fraintche-Comtè; ਆਰਪੀਤਾਈ: Lua error in package.lua at line 80: module 'Module:Lang/data/iana scripts' not found.) ਪੂਰਵਲਾ ਬਰਗੰਡੀ ਦੀ "ਫ਼ਰੀ ਕਾਊਂਟੀ", ਜੋ ਗੁਆਂਢੀ ਡੱਚੀ ਤੋਂ ਵੱਖ ਹੈ, ਪੂਰਬੀ ਫ਼ਰਾਂਸ ਦਾ ਪ੍ਰਸ਼ਾਸਕੀ ਖੇਤਰ ਅਤੇ ਰਵਾਇਤੀ ਸੂਬਾ ਹੈ। ਇਸ ਵਿੱਚ ਦੂਬ, ਯ਼ੂਰਾ, ਉਤਲਾ ਸਾਓਨ ਅਤੇ ਬੈਲਫ਼ੋਰ ਦਾ ਰਾਜਖੇਤਰ ਨਾਮਕ ਆਧੁਨਿਕ ਵਿਭਾਗ ਸ਼ਾਮਲ ਹਨ ਅਤੇ 2009 ਵਿੱਚ ਇਸ ਦੀ ਅਬਾਦੀ 1,168,208 ਸੀ।
ਫ਼ਰਾਂਸ਼-ਕੋਂਤੇ ਫ਼ਰੀ ਕਾਊਂਟੀ | |||
---|---|---|---|
| |||
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਬੇਸਾਂਸੋਂ | ||
ਵਿਭਾਗ | 4
| ||
ਸਰਕਾਰ | |||
• ਮੁਖੀ | ਮਾਰੀ-ਮਾਰਗਰੀਤ ਡੂਫ਼ੇ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 16,202 km2 (6,256 sq mi) | ||
ਆਬਾਦੀ (1-1-2009) | |||
• ਕੁੱਲ | 11,68,208 | ||
• ਘਣਤਾ | 72/km2 (190/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
ISO 3166 ਕੋਡ | FR-I | ||
NUTS ਖੇਤਰ | FR43 | ||
ਵੈੱਬਸਾਈਟ | www.franche-comte.fr |