ਫ਼ਰਿਟਜੋਫ਼ ਕਾਪਰਾ

ਅਮਰੀਕੀ ਭੌਤਿਕ ਵਿਗਿਆਨੀ

ਫ੍ਰਿਤਜੋਫ਼ ਕਾਪਰਾ (Fritjof Capra)(ਜਨਮ: 1 ਫਰਵਰੀ 1939) ਆਸਟਰੀਆ-ਮੂਲ ਦਾ ਅਮਰੀਕੀ ਭੌਤਿਕ ਵਿਗਿਆਨੀ ਹੈ।[1] ਉਹ ਬਰਕਲੇ, ਕੈਲੀਫੋਰਨੀਆ ਵਿੱਚ ਸੈਂਟਰ ਫਾਰ ਈਕੋਲਿਟਰੇਸੀ ਦਾ ਬਾਨੀ ਨਿਰਦੇਸ਼ਕ ਹੈ ਅਤੇ ਸਕੂਮੈਖਰ ਕਾਲਜ (Schumacher College) ਦੀ ਫੈਕਲਟੀ ਵਿੱਚ ਸ਼ਾਮਲ ਹੈ।

ਫ੍ਰਿਤਜੋਫ਼ ਕਾਪਰਾ
ਫ੍ਰਿਤਜੋਫ਼ ਕਾਪਰਾ 2010
ਜਨਮ1 ਫਰਵਰੀ 1939 (74 ਸਾਲ)
ਅਲਮਾ ਮਾਤਰਵਿਆਨਾ ਯੂਨੀਵਰਸਿਟੀ
ਲਈ ਪ੍ਰਸਿੱਧਤਾਓ ਆਫ਼ ਫਿਜਿਕਸ ਅਤੇ ਨੈੱਟਵਰਕ ਦੇ ਰੂਪ ਵਿੱਚ ਚੇਤਨਾ ਦੀ ਨਵੀਂ ਵਿਆਖਿਆ
ਵਿਗਿਆਨਕ ਕਰੀਅਰ
ਖੇਤਰਭੌਤਿਕੀ, ਸਿਸਟਮ ਸਿਧਾਂਤ
ਅਦਾਰੇਯੂ ਸੀ ਸਾਂਤਾ ਕਰੂਜ਼, ਯੂ ਸੀ ਬਰਕਲੇ, ਸਾਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ

ਹਵਾਲੇ

ਸੋਧੋ