ਫ਼ਰੀਦਾ ਤਬਰੇਜ਼ ਬਾਰਮਾਵਾਰ ਜਨਮ ਸਮੇਂ ਜਲਾਲ (ਜਨਮ 14 ਮਾਰਚ 1949) ਇੱਕ ਭਾਰਤੀ ਅਦਾਕਾਰਾ ਹੈ।

ਫ਼ਰੀਦਾ ਜਲਾਲ
Farida Jalal.jpg
ਜਨਮ (1949-03-14) 14 ਮਾਰਚ 1949 (ਉਮਰ 71)
ਨਵੀਂ ਦਿੱਲੀ, ਭਾਰਤ
ਸਰਗਰਮੀ ਦੇ ਸਾਲ1960–ਹਾਲ ਤੱਕ
ਸਾਥੀਤਬਰੇਜ਼ ਬਾਰਮਾਵਾਰ
ਬੱਚੇਯਾਸੀਨ ਜਲਾਲ

ਕੈਰੀਅਰਸੋਧੋ

ਫ਼ਰੀਦਾ ਜਲਾਲ, ਨੇ 1960 ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ, ਫਿਲਮਫੇਅਰ ਦੁਆਰਾ ਸਪਾਂਸਰ ਸੰਯੁਕਤ ਫਿਲਮ ਨਿਰਮਾਣ ਪ੍ਰਤਿਭਾ ਖੋਜ (United Film Producers Talent Hunt) ਜਿੱਤਿਆ। ਉਹ ਰਾਜੇਸ਼ ਖੰਨਾ ਦੇ ਨਾਲ ਫਾਈਨਲਿਸਟ ਦੇ ਤੌਰ ਤੇ ਚੁਣੀ ਗਈ ਸੀ ਅਤੇ ਫਿਲਮਫੇਅਰ ਅਵਾਰਡ ਦੇ ਜੇਤੂ ਦੇ ਰੂਪ ਵਿੱਚ ਮੰਚ ਤੇ ਪੇਸ਼ ਕੀਤਾ ਗਿਆ ਸੀ। ਉਸ ਨੂੰ ਪਹਿਲੀ ਫਿਲਮ ਤਕਦੀਰ ਵਿੱਚ ਕੰਮ ਕਰਨ ਦੀ ਪੇਸ਼ਕਸ਼ ਦਰਸ਼ਕਾਂ ਵਿੱਚ ਬੈਠੇ ਤਾਰਾਚੰਦ ਬੜਜਾਤੀਆ ਵਲੋਂ ਮਿਲੀ। [1]

ਹਵਾਲੇਸੋਧੋ