ਫ਼ਾਤਿਮਾ ਸਨਾ
ਫ਼ਾਤਿਮਾ ਸਨਾ (ਜਨਮ 8 ਨਵੰਬਰ 2001) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1] ਅਪ੍ਰੈਲ 2019 ਵਿੱਚ ਉਸਨੂੰ ਦੱਖਣੀ ਅਫਰੀਕਾ ਦੇ ਖਿਲਾਫ਼ ਮੈਚ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2] ਉਸਨੇ 6 ਮਈ 2019 ਨੂੰ ਦੱਖਣੀ ਅਫਰੀਕਾ ਦੀਆਂ ਮਹਿਲਾ ਕ੍ਰਿਕਟ ਟੀਮ ਦੇ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।[3] ਉਸਨੇ 15 ਮਈ 2019 ਨੂੰ ਦੱਖਣੀ ਅਫ਼ਰੀਕਾ ਦੇ ਵਿਰੁੱਧ ਪਾਕਿਸਤਾਨ ਲਈ ਮਹਿਲਾ ਟੀ -20 ਅੰਤਰਰਾਸ਼ਟਰੀ (ਡਬਲਊ.ਟੀ. 20. ਆਈ.) ਦੀ ਸ਼ੁਰੂਆਤ ਕੀਤੀ ਸੀ।[4] ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5] ਦਸੰਬਰ 2020 ਵਿੱਚ ਉਸਨੂੰ 2020 ਪੀ.ਸੀ.ਬੀ. ਅਵਾਰਡਸ ਲਈ ਸਾਲ ਦੀ ਮਹਿਲਾ ਉਭਰਦੀ ਕ੍ਰਿਕਟਰ ਦੇ ਰੂਪ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ।[6]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Fatima Sana Khan |
ਜਨਮ | Karachi, Pakistan | 8 ਨਵੰਬਰ 2001
ਬੱਲੇਬਾਜ਼ੀ ਅੰਦਾਜ਼ | Right hand |
ਗੇਂਦਬਾਜ਼ੀ ਅੰਦਾਜ਼ | Right arm medium-fast |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ (ਟੋਪੀ 80) | 6 May 2019 ਬਨਾਮ South Africa |
ਆਖ਼ਰੀ ਓਡੀਆਈ | 18 July 2021 ਬਨਾਮ ਵੈਸਟ ਇੰਡੀਜ਼ |
ਪਹਿਲਾ ਟੀ20ਆਈ ਮੈਚ (ਟੋਪੀ 43) | 15 May 2019 ਬਨਾਮ South Africa |
ਆਖ਼ਰੀ ਟੀ20ਆਈ | 4 July 2021 ਬਨਾਮ ਵੈਸਟ ਇੰਡੀਜ਼ |
ਸਰੋਤ: Cricinfo, 18 July 2021 |
ਜੂਨ 2021 ਵਿੱਚ ਸਨਾ ਵੈਸਟਇੰਡੀਜ਼ ਦਾ ਦੌਰਾ ਕਰਨ ਵਾਲੀ ਪਾਕਿਸਤਾਨੀ ਟੀਮ ਦਾ ਹਿੱਸਾ ਸੀ।[7] ਦੌਰੇ ਦੇ ਆਖ਼ਰੀ ਮੈਚ ਵਿੱ ਸਨਾ ਨੇ ਡਬਲਿਊ.ਓ.ਡੀ.ਆਈਜ. ਵਿੱਚ 5/39 ਦੇ ਨਾਲ ਆਪਣੀਆਂ ਪਹਿਲੀਆਂ ਪੰਜ ਵਿਕਟਾਂ ਲਈਆਂ ਸਨ।[8]
ਹਵਾਲੇ
ਸੋਧੋ- ↑ "Fatima Sana". ESPN Cricinfo. Retrieved 6 May 2019.
- ↑ "Diana Baig ruled out of South Africa tour due to thumb injury". Pakistan Cricket Board. Retrieved 16 April 2019.
- ↑ "1st ODI, ICC Women's Championship at Potchefstroom, May 6 2019". ESPN Cricinfo. Retrieved 6 May 2019.
- ↑ "1st T20I, Pakistan Women tour of South Africa at Pretoria, May 15 2019". ESPN Cricinfo. Retrieved 15 May 2019.
- ↑ "Pakistan squad for ICC Women's T20 World Cup announced". Pakistan Cricket Board. Retrieved 20 January 2020.
- ↑ "Short-lists for PCB Awards 2020 announced". Pakistan Cricket Board. Retrieved 1 January 2021.
- ↑ "26-player women squad announced for West Indies tour". Pakistan Cricket Board. Retrieved 21 June 2021.
- ↑ "Fatima Sana's all-round display helps Pakistan Women clinch rain-affected final ODI". ESPN Cricinfo. Retrieved 19 July 2021.