ਫ਼ਾਰਨਹਾਈਟ
ਫ਼ਾਰਨਹਾਈਟ (ਨਿਸ਼ਾਨ °F) ਤਾਪਮਾਨ ਦਾ ਇੱਕ ਪੈਮਾਨਾ ਹੈ ਜੋ ਜਰਮਨ ਭੌਤਿਕ ਵਿਗਿਆਨੀ ਡੇਨੀਅਲ ਗਾਬਰੀਅਲ ਫ਼ਾਰਨਹਾਈਟ (1686-1736) ਵੱਲੋਂ 1724 ਵਿੱਚ ਪੇਸ਼ ਕੀਤੇ ਗਏ ਪੈਮਾਨੇ ਉੱਤੇ ਅਧਾਰਤ ਹੈ ਜਿਸ ਮਗਰੋਂ ਇਸ ਪੈਮਾਨੇ ਦਾ ਨਾਂ ਪੈ ਗਿਆ।[1]
ਫ਼ਾਰਨਹਾਈਟ ਤੋਂ | ਫ਼ਾਰਨਹਾਈਟ ਵੱਲ | |
---|---|---|
ਸੈਲਸੀਅਸ | [°C] = ([°F] − ੩੨) × ੫⁄੯ | [°F] = [°C] × ੯⁄੫ + ੩੨ |
ਕੈਲਵਿਨ | [K] = ([°F] + ੪੫੯.੬੭) × ੫⁄੯ | [°F] = [K] × ੯⁄੫ - ੪੫੯.੬੭ |
ਰੈਂਕਾਈਨ | [°R] = [°F] + ੪੫੯.੬੭ | [°F] = [°R] − ੪੫੯.੬੭ |
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ, 1°F = 1°R = ੫⁄੯°C = ੫⁄੯ K |
ਬਾਹਰਲੇ ਜੋੜ
ਸੋਧੋ- ਡੇਨੀਅਲ ਗਾਬਰੀਅਲ ਫ਼ਾਰਨਹਾਈਟ (ਪੋਲੈਂਡ ਦਾ ਜੰਮਪਲ ਡੱਚ ਭੌਤਿਕ ਵਿਗਿਆਨੀ) -- ਇਨਸਾਈਕਲੋਪੀਡੀਆ ਬ੍ਰਿਟੈਨਿਕਾ
- NOAA ਦੀ ਵੈੱਬਸਾਈਟ: ਫ਼ਾਰਨਹਾਈਟ ਤੋਂ ਸੈਲਸੀਅਲ ਬਦਲੀ Archived 2010-09-06 at the Wayback Machine.
- ↑ Robert T. Balmer (2010). Modern Engineering Thermodynamics. Academic Press. p. 9. ISBN 978-0-12-374996-3. Retrieved 2011-07-17.