ਸੈਲਸੀਅਸ
ਸੈਲਸੀਅਸ ਤੋਂ | ਸੈਲਸੀਅਸ ਵੱਲ | |
---|---|---|
ਫ਼ਾਰਨਹਾਈਟ | [°F] = [°C] × ੯⁄੫ + ੩੨ | [°C] = ([°F] − ੩੨) × ੫⁄੯ |
ਕੈਲਵਿਨ | [K] = [°C] + ੨੭੩.੧੫ | [°C] = [K] − ੨੭੩.੧੫ |
ਰੈਂਕਾਈਨ | [°R] = ([°C] + ੨੭੩.੧੫) × ੯⁄੫ | [°C] = ([°R] − ੪੯੧.੬੭) × ੫⁄੯ |
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ, ੧°C = ੧ K = ੯⁄੫°F = ੯⁄੫°R |
ਸੈਲਸੀਅਸ, ਜਿਹਨੂੰ ਸੈਂਟੀਗਰੇਡ ਵੀ ਆਖਿਆ ਜਾਂਦਾ ਹੈ,[1] ਤਾਪਮਾਨ ਨਾਪਣ ਦੀ ਇੱਕ ਇਕਾਈ ਅਤੇ ਪੈਮਾਨਾ ਹੈ। ਇਹਦਾ ਨਾਂ ਸਵੀਡਨੀ ਤਾਰਾ ਵਿਗਿਆਨੀ ਆਂਦਰਜ਼ ਸੈਲਸੀਅਸ (੧੭੦੧-੧੭੪੪) ਪਿੱਛੋਂ ਪਿਆ ਹੈ ਜੀਹਨੇ ਇੱਕ ਰਲ਼ਦਾ-ਮਿਲ਼ਦਾ ਤਾਪਮਾਨ ਪੈਮਾਨਾ ਤਿਆਰ ਕੀਤਾ ਸੀ। ਡਿਗਰੀ ਸੈਲਸੀਅਸ (°C) ਤੋਂ ਭਾਵ ਸੈਲਸੀਅਸ ਪੈਮਾਨੇ ਉੱਤੇ ਕਿਸੇ ਖ਼ਾਸ ਤਾਪਮਾਨ ਤੋਂ ਹੋ ਸਕਦਾ ਹੈ ਜਾਂ ਇਹਦੀ ਵਰਤੋਂ ਤਾਪਮਾਨ ਦੀ ਵਿੱਥ, ਦੋ ਤਾਪਮਾਨਾਂ ਵਿਚਲੇ ਫ਼ਰਕ ਨੂੰ ਦਰਸਾਉਣ ਵਾਸਤੇ ਵੀ ਕੀਤੀ ਜਾ ਸਕਦੀ ਹੈ।

ਡਿਗਰੀ ਸੈਲਸੀਅਸ ਵਿੱਚ ਦਰਜਾਬੰਦ ਤਾਪਮਾਪੀ
ਬਾਹਰਲੇ ਜੋੜਸੋਧੋ
- NIST, ਇਕਾਈਆਂ ਦੀਆਂ ਮੁੱਢਲੀਆਂ ਪਰਿਭਾਸ਼ਾਵਾਂ: ਕੈਲਵਿਨ
- The Uppsala Astronomical Observatory, ਤਾਪਮਾਨ ਦੇ ਸੈਲਸੀਅਸ ਪੈਮਾਨੇ ਦਾ ਅਤੀਤ
- London South Bank University, ਪਾਣੀ ਦੇ ਵਿਗਿਆਨਕ ਅੰਕੜੇ
- BIPM, ਕੌਮਾਂਤਰੀ ਮਿਆਰ ਦਾ ਕਿਤਾਬਚਾ, ਹਿੱਸਾ ੨.੧.੧.੫, ਤਾਪ-ਗਤੀ ਤਾਪਮਾਨ ਦੀ ਇਕਾਈ
- TAMPILE, ਤਾਪਮਾਨ ਪੈਮਾਨਿਆਂ ਦੀ ਤੁਲਨਾ
- C to F converter, ਸੈਲਸੀਅਸ ਤੋਂ ਫ਼ਾਰਨਹਾਈਟ ਬਦਲੂ
- ↑ "Celsius temperature scale". Encyclopædia Britannica. Retrieved 19 February 2012.
Celsius temperature scale, also called centigrade temperature scale, scale based on 0° for the freezing point of water and 100° for the boiling point of water.