ਫ਼ਾਰਸ ਦੀ ਖਾੜੀ
ਸਮੁੰਦਰ
(ਫ਼ਾਰਸੀ ਖਾੜੀ ਤੋਂ ਮੋੜਿਆ ਗਿਆ)
ਫ਼ਾਰਸ ਦੀ ਖਾੜੀ' (Lua error in package.lua at line 80: module 'Module:Lang/data/iana scripts' not found.) ਪੱਛਮੀ ਏਸ਼ੀਆ ਵਿੱਚ ਇਰਾਨ (ਪਰਸ਼ੀਆ) ਅਤੇ ਅਰਬੀ ਪਰਾਇਦੀਪ ਵਿਚਕਾਰ ਸਥਿਤ ਹੈ। ਇਹ ਹਿੰਦ ਮਹਾਂਸਾਗਰ ਦਾ ਇੱਕ ਵਾਧਰਾ ਹੈ।[1] 1980 - 1988 ਦੀ ਈਰਾਨ ਇਰਾਕ ਲੜਾਈ ਦੇ ਦੌਰਾਨ ਇਹ ਖਾੜੀ ਲੋਕਾਂ ਦੇ ਕੌਤੂਹਲ ਦਾ ਵਿਸ਼ਾ ਬਣੀ ਰਹੀ ਜਦੋਂ ਦੋਨਾਂ ਪੱਖਾਂ ਨੇ ਇੱਕ ਦੂਜੇ ਦੇ ਤੇਲ ਦੇ ਜਹਾਜਾਂ (ਤੇਲ ਟੈਂਕਰਾਂ) ਉੱਤੇ ਹਮਲਾ ਕੀਤਾ ਸੀ। 1991 ਵਿੱਚ ਖਾੜੀ ਜੰਗ ਦੇ ਦੌਰਾਨ, ਫਾਰਸ ਦੀ ਖਾੜੀ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੀ, ਹਾਲਾਂਕਿ ਇਹ ਸੰਘਰਸ਼ ਮੁੱਖ ਤੌਰ 'ਤੇ ਇੱਕ ਭੂਮੀ ਸੰਘਰਸ਼ ਸੀ ਜਦੋਂ ਇਰਾਕ ਨੇ ਕੁਵੈਤ ਉੱਤੇ ਹਮਲਾ ਕੀਤਾ ਸੀ ਅਤੇ ਜਿਸਨੂੰ ਬਾਅਦ ਵਿੱਚ ਵਾਪਸ ਪਿੱਛੇ ਧੱਕ ਦਿੱਤਾ ਗਿਆ।
ਫ਼ਾਰਸ ਦੀ ਖਾੜੀ | |
---|---|
ਸਥਿਤੀ | ਪੱਛਮੀ ਏਸ਼ੀਆ |
Type | ਖਾੜੀ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Primary inflows | ਓਮਾਨ ਸਾਗਰ |
Basin countries | ਇਰਾਨ, ਇਰਾਕ, ਕੁਵੈਤ, ਸਾਊਦੀ ਅਰਬ, ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ (ਮੁਸੰਦਮ ਦਾ ਬਾਹਰੀ ਇਲਾਕਾ) |
ਹਵਾਲੇ
ਸੋਧੋ- ↑ United Nations Group of Experts on Geographical Names Working Paper No. 61, 23rd Session, Vienna, 28 March – 4 April 2006. accessed October 9, 2010