ਫ਼ਾਰੂਕ ਕੈਸਰ
ਫ਼ਾਰੂਕ ਕੈਸਰ (Urdu: فاروق قیصر) (ਜਨਮ 31 ਅਕਤੂਬਰ ਲਾਹੌਰ) ਪਾਕਿਸਤਾਨੀ ਕਲਾਕਾਰ, ਕਾਲਮਨਵੀਸ, ਡਾਇਰੈਕਟਰ, ਕਠਪੁਤਲੀਆਂ ਦਾ ਕਲਾਕਾਰ, ਸਕਰਿਪਟ ਨੂੰ ਲੇਖਕ ਅਤੇ ਆਵਾਜ਼ ਅਭਿਨੇਤਾ ਹੈ। ਉਹ ਕੁਝ ਕਿਤਾਬਾਂ ਦੇ ਲੇਖਕ ਵੀ ਹਨ।[1] ਕੈਸਰ ਆਪਣੀ ਗਲਪੀ ਕਠਪੁਤਲੀ ਅੰਕਲ ਸਰਗਮ ਲਈ ਬੜਾ ਮਸ਼ਹੂਰ ਹੈ ਜੋ ਉਸਨੇ 1976 ਵਿੱਚ ਬੱਚਿਆਂ ਦੇ ਇੱਕ ਸ਼ੋਅ ਕਲੀਆਂ ਵਿੱਚ ਲਿਆਂਦਾ ਸੀ।[2] ਫਾਰੂਕ ਇੱਕ ਕਾਰਟੂਨਿਸਟ, ਕਾਲਮਨਵੀਸ ਵੀ ਹੈ ਅਤੇ ਲਾਹੌਰ ਤੋਂ ਨਿਕਲਦੇ ਰੋਜ਼ਾਨਾ ਨਈ ਬਾਤ ਅਖਬਾਰ ਲਈ ਲਿਖਦਾ ਵੀ ਹੈ ਅਤੇ ਉਸ ਦਾ ਕਾਲਮ ਮੀਠੇ ਕਰੇਲੇ ਲਈ ਮਸ਼ਹੂਰ ਹੈ।[3]
ਫ਼ਾਰੂਕ ਕੈਸਰ | |
---|---|
ਜਨਮ | ਫ਼ਾਰੂਕ ਕੈਸਰ |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਡਾਇਰੈਕਟਰ, ਪੱਤਰਕਾਰ, ਕਠਪੁਤਲੀਆਂ ਦਾ ਕਲਾਕਾਰ, ਲੇਖਕ |
ਲਈ ਪ੍ਰਸਿੱਧ | ਅੰਕਲ ਸਰਗਮ (ਸਿਰਜਕ) |
ਹਵਾਲੇ
ਸੋਧੋ- ↑ "The story of a proud puppeteer". dawn.com. December 5, 2010. Retrieved March 26, 2013.
- ↑ "Paying tribute: After decades, Uncle Sargam remains darling of the crowd". tribune.com.pk. June 17, 2012. Retrieved March 26, 2013.
- ↑ "Some columns written by Qaiser". pkcolumns.com. Archived from the original on ਦਸੰਬਰ 25, 2018. Retrieved March 27, 2013.
{{cite web}}
: Unknown parameter|dead-url=
ignored (|url-status=
suggested) (help)