ਫ਼ਿਨੀ ਭਾਸ਼ਾ
ਭਾਸ਼ਾ
(ਫ਼ਿਨਲੈਂਡੀ ਭਾਸ਼ਾ ਤੋਂ ਮੋੜਿਆ ਗਿਆ)
ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਫ਼ਿਨੀ ਭਾਸ਼ਾ" – news · newspapers · books · scholar · JSTOR (Learn how and when to remove this message) |
ਫ਼ਿਨੀ ਭਾਸ਼ਾ (ਸੂਓਮੀ (ਮਦਦ·ਫ਼ਾਈਲ), ਜਾਂ ਸੁਓਮੇਨ ਕਿਏਲੀ [ˈsuomen ˈkieli]) ਸੰਸਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਇੱਕ ਫਿਨੋ-ਅਗਰਿਕ ਭਾਸ਼ਾ-ਪਰਵਾਰ ਦੀ ਭਾਸ਼ਾ ਹੈ, ਜੋ ਮੁੱਖ ਤੌਰ 'ਤੇ ਫਿਨਲੈਂਡ, ਅਸਟੋਨੀਆ ਅਤੇ ਸਵੀਡਨ ਵਿੱਚ ਬੋਲੀ ਜਾਂਦੀ ਹੈ।