ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਚੋਣ ਹਲਕਾ

ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ) 'ਚ ਆਉਂਦਾ ਹੈ।

ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਫ਼ਿਰੋਜ਼ਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ2012
ਪੁਰਾਣਾ ਨਾਮਫਿਰੋਜ਼ਪੁਰ ਵਿਧਾਨ ਸਭਾ ਹਲਕਾ

ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 77 ਇਹ ਹਲਕਾ ਜ਼ਿਲ਼੍ਹਾ ਫ਼ਿਰੋਜ਼ਪੁਰ ਵਿੱਚ ਪੈਂਦਾ ਹੈ।[1] ਇਹ ਹਲਕਾ ਐੱਸ ਸੀ ਲਈ ਰਾਖਵਾਂ ਰੱਖਿਆ ਗਿਆ ਹੈ।

ਵਿਧਾਇਕ ਸੂਚੀ ਸੋਧੋ

ਸਾਲ ਮੈਂਬਰ ਪਾਰਟੀ
2017 ਸਤਿਕਾਰ ਕੌਰ ਭਾਰਤੀ ਰਾਸ਼ਟਰੀ ਕਾਂਗਰਸ
2012 ਜੋਗਿੰਦਰ ਸਿੰਘ ਜਿੰਦੂ ਸ਼੍ਰੋਮਣੀ ਅਕਾਲੀ ਦਲ

ਜੇਤੂ ਉਮੀਦਵਾਰ ਸੋਧੋ

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2017 76 ਐੱਸ ਸੀ ਸਤਿਕਾਰ ਕੌਰ ਇਸਤਰੀ ਕਾਂਗਰਸ 71037 ਜੋਗਿੰਦਰ ਸਿੰਘ ਜਿੰਦੂ ਪੁਰਸ਼ ਸ਼੍ਰੋ.ਅ.ਦ. 49657
2012 76 ਐੱਸ ਸੀ ਜੋਗਿੰਦਰ ਸਿੰਘ ਜਿੰਦੂ ਪੁਰਸ਼ ਸ਼੍ਰੋ.ਅ.ਦ. 61830 ਸਤਿਕਾਰ ਕੌਰ ਇਸਤਰੀ ਕਾਂਗਰਸ 61668

ਇਹ ਵੀ ਦੇਖੋ ਸੋਧੋ

ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਚੋਣ ਹਲਕਾ

ਹਵਾਲੇ ਸੋਧੋ

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)