ਫ਼ੈਡੇਰੀਕੋ ਫ਼ੈਲੀਨੀ

ਫ਼ੈਡੇਰਿਕੋ ਫ਼ੈਲੀਨੀ (ਇਤਾਲਵੀ: [fedeˈriːko felˈliːni]; 20 ਜਨਵਰੀ 1920 – 31 ਅਕਤੂਬਰ 1993) ਇੱਕ ਇਤਾਲਵੀ ਫਿਲਮ ਡਾਇਰੈਕਟਰ ਅਤੇ ਸਕ੍ਰਿਪਟ ਲੇਖਕ ਸੀ। ਉਸ ਨੂੰ ਆਪਣੀ ਵਿਲੱਖਣ ਸ਼ੈਲੀ ਕਰ ਕੇ 20ਵੀਂ ਸਦੀ ਦੇ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਲਗਭਗ ਪੰਜਾਹ ਸਾਲ ਦੇ ਆਪਣੇ ਕੈਰੀਅਰ ਵਿੱਚ, ਫ਼ੈਲੀਨੀ ਨੇ la Dolce Vita ਲਈ ਪਾਮ ਦ'ਓਰ ਜਿੱਤਿਆ, ਬਾਰਾਂ ਅਕੈਡਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ, ਅਤੇ ਚਾਰ ਮੋਸ਼ਨ ਪਿਕਚਰਾਂ ਨੂੰ ਨਿਰਦੇਸ਼ਕੀਤਾ, ਜਿਹਨਾਂ ਲਈ ਉਸਨੂੰ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਦੀ ਸ਼੍ਰੇਣੀ ਵਿੱਚ ਆਸਕਰ ਮਿਲਿਆ। 1993 ਵਿੱਚ ਉਸ ਨੂੰ ਲਾਸ ਏਂਜਲਿਸ ਵਿੱਚ 65ਵੇਂ ਸਾਲਾਨਾ ਅਕਾਦਮੀ ਅਵਾਰਡ ਸਮਾਗਮ ਸਮੇਂ ਜੀਵਨ ਭਰ ਦੀ ਪ੍ਰਾਪਤੀ ਲਈ ਇੱਕ ਆਨਰੇਰੀ ਆਸਕਰ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਫ਼ੈਡੇਰਿਕੋ ਫ਼ੈਲੀਨੀ
ਜਨਮ(1920-01-20)20 ਜਨਵਰੀ 1920
ਮੌਤ31 ਅਕਤੂਬਰ 1993(1993-10-31) (ਉਮਰ 73)
ਪੇਸ਼ਾਫਿਲਮ ਡਾਇਰੈਕਟਰ ਅਤੇ ਸਕ੍ਰਿਪਟ ਲੇਖਕ
ਸਰਗਰਮੀ ਦੇ ਸਾਲ1945–1992
ਜੀਵਨ ਸਾਥੀGiulietta Masina
(m. 1943–93, his death)

ਹਵਾਲੇ ਸੋਧੋ

  1. Burke and Waller, 12
  2. [1]