ਫ਼ੈਸ਼ਨ
ਕੱਪੜੇ, ਨਿੱਜੀ ਸ਼ਿੰਗਾਰ, ਜਾਂ ਸਜਾਵਟੀ ਕਲਾਵਾਂ ਵਿੱਚ ਪ੍ਰਸਿੱਧ ਸ਼ੈਲੀ ਜਾਂ ਅਭਿਆਸ
ਫ਼ੈਸ਼ਨ (Lua error in package.lua at line 80: module 'Module:Lang/data/iana scripts' not found., ਜਾਂ ਲਾਤੀਨੀ: Lua error in package.lua at line 80: module 'Module:Lang/data/iana scripts' not found. — ਰੰਗ-ਢੰਗ, ਤੌਰ-ਤਰੀਕੇ, ਰਿਵਾਜ਼, ਕਾਨੂੰਨ) — ਫ਼ੈਸ਼ਨ ਜਿਆਦਾਤਰ ਇੱਕ ਖ਼ਾਸ਼ ਸਮੇਂ ਤੇ ਪਹਿਨੇ ਕਪੜਿਆਂ ਦੀ ਸ਼ੈਲੀ ਨੂੰ ਦਰਸਾਉਂਦਾ ਹੈ। ਬਸਤਰਾਂ ਦੀ ਸਭ ਤੋਂ ਬੁਨਿਆਦੀ ਲੋੜ ਸਾਨੂੰ ਗਰਮੀ ਸਰਦੀ ਤੋਂ ਬਚਣ ਲਈ ਹੁੰਦੀ ਹੈ। ਲੇਕਿਨ ਇਹ ਕਈ ਹੋਰ ਕੰਮਾਂ ਵਿੱਚ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਨੂੰ ਰਸਮੋ ਰਿਵਾਜ਼ ਅਤੇ ਸਮਾਜ ਦੇ ਚਲਣ ਅਨੁਸਾਰ ਢਲਣ ਦੀ ਜ਼ਰੂਰਤ ਹੁੰਦੀ ਹੈ। ਇਹ ਵਿਵਹਾਰ ਵਿੱਚ ਪ੍ਰਚਲਿਤ ਸਟਾਈਲ ਅਤੇ ਟੈਕਸਟਾਈਲ ਡਿਜ਼ਾਈਨਰ ਦੀ ਨਵੀਨਤਮ ਰਚਨਾ ਹੁੰਦੀ ਹੈ।[1] ਦੂਸਰੇ ਤੋਂ ਸੋਹਣਾ ਅਤੇ ਵੱਖ ਦਿਸਣ ਦੀ ਚਾਹਤ ਦੀ ਪੂਰਤੀ ਲਈ ਹਰੇਕ ਸੱਭਿਆਚਾਰ ਵਿੱਚ ਫੈਸ਼ਨ ਮੌਜੂਦ ਹੈ।
ਹਵਾਲੇ
ਸੋਧੋ- ↑ Fashion (2012, March 29). Wwd. (n.d.). Retrieved from http://www.wwd.com/fashion-news.