ਫ਼ੌਕਸਵੈਗਨ
ਫ਼ੌਕਸਵੈਗਨ (VW; ਜਰਮਨ ਉਚਾਰਨ: [ˈfɔlksˌvaːɡən]; /ˈvoʊks.wæɡ.ən/) ਇੱਕ ਜਰਮਨ ਆਟੋਮੋਬਾਇਲ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਵੋਲਫ਼ਸਬਰਗ, ਜਰਮਨੀ ਵਿਖੇ ਹੈ। ਜਰਮਨ ਵਿੱਚ ਫ਼ੌਕਸਵੈਗਨ" ਦਾ ਮਤਲਬ ਹੈ ਲੋਕਾਂ ਦੀ ਕਾਰ।
ਕਿਸਮ | Aktiengesellschaft |
---|---|
ਮੁੱਖ ਦਫ਼ਤਰ | ਵੋਲਫ਼ਸਬਰਗ, ਜਰਮਨੀ |
ਸੇਵਾ ਖੇਤਰ | ਆਲਮੀ |
ਮੁੱਖ ਲੋਕ | Martin Winterkorn: Chairman of the Board of Management, Ferdinand Piëch: Chairman of Volkswagen Supervisory Board |
ਉਦਯੋਗ | Automotive |
ਉਤਪਾਦ | ਆਟੋਮੋਬਾਇਲ ਲਗਜ਼ਰੀ ਵਹੀਕਲ |
ਉਪਜ | ![]() |
ਰੈਵੇਨਿਊ | ![]() |
ਮੁਨਾਫ਼ਾ | ![]() |
ਹੋਲਡਿੰਗ ਕੰਪਨੀ | ਫ਼ੌਕਸਵੈਗਨ ਗਰੁੱਪ |
10 ਸਭ ਤੋਂ ਵੱਧ ਵਿਕਣ ਵਾਲ਼ੀਆਂ ਕਾਰਾਂ ਦੀ ਲਿਸਟ ਵਿੱਚ ਫ਼ੌਕਸਵੈਗਨ ਦੀਆਂ 3 ਕਾਰਾਂ ਹਨ: ਫ਼ੌਕਸਵੈਗਨ ਬੀਟਲ, ਫ਼ੌਕਸਵੈਗਨ ਪਸਾਤ ਅਤੇ ਫ਼ੌਕਸਵੈਗਨ ਗੋਲਫ਼। ਅਤੇ ਇਹਨਾਂ ਕਾਰਾਂ ਨਾਲ਼ ਇਸ ਲਿਸਟ ਵਿੱਚ ਫ਼ੌਕਸਵੈਗਨ ਦੀਆਂ ਕਿਸੇ ਵੀ ਹੋਰ ਕੰਪਨੀ ਨਾਲ਼ੋਂ ਵੱਧ ਕਾਰਾਂ ਹਨ।
ਇਤਿਹਾਸਸੋਧੋ
ਫ਼ੌਕਸਵੈਗਨ ਅਸਲ ਵਿੱਚ 1937 ਵਿੱਚ ਜਰਮਨ ਲੇਬਰ ਫ਼੍ਰੰਟ ਵੱਲੋਂ ਕਾਇਮ ਕੀਤੀ ਗਈ ਸੀ।[1] 1930 ਦੇ ਦਹਾਕੇ ਵਿੱਚ ਵੀ ਜਰਮਨ ਆਟੋ ਸਨਅਤ ਬਹੁਤ ਲਗਜ਼ਰੀ ਮਾਡਲ ਸਨ ਜਦ ਕਿ ਇੱਕ ਆਮ ਜਰਮਨ ਇੱਕ ਮੋਟਰਸਾਇਕਲ ਵੀ ਮੁਸ਼ਕਲ ਨਾਲ਼ ਖ਼ਰੀਦ ਸਕਦਾ ਸੀ। ਨਤੀਜੇ ਵਜੋਂ, 50 ਵਿੱਚੋਂ ਸਿਰਫ਼ ਇੱਕ ਜਰਮਨ ਕੋਲ਼ ਕਾਰ ਹੁੰਦੀ ਸੀ।
1933 ਵਿੱਚ ਅਡੋਲਫ਼ ਹਿਟਲਰ ਨੇ ਸ਼ਿਰਕਤ ਕਰਦਿਆਂ ਅਜਿਹੇ ਵਹੀਕਲ ਬਣਾਉਣ ਦੀ ਮੰਗ ਕੀਤੀ ਜੋ ਦੋ ਨੌਜਵਾਨਾਂ ਸਮੇਤ ਤਿੰਨ ਬੱਚਿਆਂ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ਼ ਲਿਜਾਣ ਦੇ ਕਾਬਲ ਹੋਣ।
ਇਨਾਮਸੋਧੋ
ਹਵਾਲੇਸੋਧੋ
- ↑ Manfred Grieger, Ulrike Gutzmann, Dirk Schlinkert, ed. (2008). Volkswagen Chronicle (PDF). Historical Notes. 7. Volkswagen AG. ISBN 978-3-935112-11-6. Retrieved 21 December 2009.[ਮੁਰਦਾ ਕੜੀ]