ਫ਼ੌਜੀ ਜੁੰਡੀ ਜਾਂ ਫ਼ੌਜੀ ਢਾਣੀ ਜਾਂ ਮਿਲਟਰੀ ਹੁੰਤਾ (/ˈhʊntə/ ਜਾਂ /ˈʌntə/) ਇੱਕ ਸਰਕਾਰ ਹੁੰਦੀ ਹੈ ਜੀਹਦੀ ਅਗਵਾਈ ਫ਼ੌਜੀ ਆਗੂਆਂ ਦੀ ਟੋਲੀ ਜਾਂ ਕਮੇਟੀ ਕਰਦੀ ਹੈ। ਕਈ ਵਾਰ ਇਹ ਫ਼ੌਜੀ ਤਾਨਾਸ਼ਾਹੀ ਦਾ ਰੂਪ ਲੈ ਲੈਂਦੀ ਹੈ ਪਰ ਇਹ ਦੋਹੇਂ ਇਸਤਲਾਹਾਂ ਸਮਾਨਅਰਥੀ ਨਹੀਂ ਹਨ।

ਹਵਾਲੇ ਸੋਧੋ