ਫ਼੍ਰੈਡ੍ਰਿਕ ਪਾਸੀ
ਫ੍ਰੇਂਚ ਅਰਥਸ਼ਾਸਤਰੀ ਅਤੇ ਸਿਆਸਤਦਾਨ
ਫਰੈਡਰਿਕ ਪਾਸੇ (1822 -1912), ਇੱਕ ਫ਼ਰਾਂਸੀਸੀ ਅਰਥਸ਼ਾਸਤਰੀ ਸੀ। ਉਇਸਨੇ ਪਹਿਲਾ ਨੋਬਲ ਅਮਨ ਪੁਰਸਕਾਰ ਜਿੱਤਿਆ। ਇਹ ਪੁਰਸਕਾਰ ਉਸਨੂੰ ਇੱਕ ਸਵਿਸ ਵਪਾਰੀ ਅਤੇ ਸੋਸ਼ਲ ਵਰਕਰ ਹੈਨਰੀ ਡੁਨਾਂਟ (1828-1910) ਦੇ ਨਾਲ 1901 ਵਿੱਚ ਸਾਂਝਾ ਤੌਰ 'ਤੇ ਦਿੱਤਾ ਗਿਆ ਸੀ।
ਫ਼੍ਰੈਡ੍ਰਿਕ ਪਾਸੀ | |
---|---|
ਜਨਮ | ਫ਼੍ਰੈਡ੍ਰਿਕ ਪਾਸੀ ਮਈ 20, 1822 |
ਮੌਤ | ਜੂਨ 12, 1912 | (ਉਮਰ 90)
ਰਾਸ਼ਟਰੀਅਤਾ | ਫ਼ਰਾਂਸੀਸੀ |
ਪੇਸ਼ਾ | Economist |
ਪੁਰਸਕਾਰ | ਨੋਬੇਲ ਸ਼ਾਂਤੀ ਇਨਾਮ (1901) |