ਫਾਈਂਡਿੰਗ ਨੈਵਰਲੈਂਡ 2004 ਵਰ੍ਹੇ ਦੀ ਇੱਕ ਅਮਰੀਕਨ ਅਰਧ-ਸਵੈਜੀਵਨੀਮੂਲਕ ਫਿਲਮ ਹੈ। ਇਹ ਨਾਟਕਕਾਰ ਜੇ. ਐਮ. ਬੈਰੀ ਦੇ ਉਸਦੇ ਪਰਿਵਾਰ ਨਾਲ ਸੰਬੰਧਾਂ ਬਾਰੇ ਹੈ ਜਿਸਨੇ ਉਸਨੂੰ ਪੀਟਰ ਪੈਨ, ਜਿਸਦੇ ਨਿਰਦੇਸ਼ਕ ਮਾਰਕ ਫੋਰਸਟਰ ਸਨ, ਲਈ ਪ੍ਰੇਰਿਤ ਕੀਤਾ ਸੀ। ਇਸਦਾ ਸਕ੍ਰੀਨਪਲੇਅ ਡੇਵਿਡ ਮੈਗੀ ਨੇ ਲਿਖਿਆ ਹੈ ਅਤੇ ਇਹ ਐਲਨ ਕੀ ਦੇ ਨਾਟਕ ਦਾ ਮੈਨ ਵੂ ਵਾਸ ਪੀਟਰ ਉੱਪਰ ਆਧਾਰਿਤ ਸੀ। ਫਿਲਮ ਕੁਝ ਸ਼੍ਰੇਣੀਆਂ ਵਿੱਚ ਅਕਾਦਮੀ ਸਨਮਾਨਾਂ ਲਈ ਨਾਮਜ਼ਦ ਹੋਈ ਸੀ ਅਤੇ ਇਹਨਾਂ ਵਿੱਚ ਸਭ ਤੋਂ ਵਧੀਆ ਫਿਲਮ, ਸਭ ਤੋਂ ਵਧੀਆ, ਸਭ ਤੋਂ ਵਧੀਆ ਸਕ੍ਰੀਨਪਲੇਅ ਅਤੇ ਸਭ ਤੋਂ ਵਧੀਆ ਅਦਾਕਾਰ ਸ਼ਾਮਿਲ ਸਨ। ਮੁੱਖ ਪਾਤਰ ਜੇ. ਐਮ. ਬੈਰੀ ਦਾ ਕਿਰਦਾਰ ਨਿਭਾਉਣ ਵਾਲੇ ਜੌਨੀ ਡੈੱਪ ਨੂੰ ਬੈਸਟ ਐਕਟਰ ਦਾ ਅਕਾਦਮੀ ਸਨਮਾਨ ਮਿਲਿਆ ਸੀ।

ਫਾਈਂਡਿੰਗ ਨੈਵਰਲੈਂਡ
ਫਿਲਮ ਦਾ ਪੋਸਟਰ
ਨਿਰਦੇਸ਼ਕਮਾਰਕ ਫੋਰਸਟਰ
ਨਿਰਮਾਤਾਰਿਚਰਡ ਐਨ. ਗਲੈਡਸਟੀਨ
ਨੀਲ ਬੈਲਫਲਾਵਰ
ਸਕਰੀਨਪਲੇਅ ਦਾਤਾਡੇਵਿਡ ਮੈਗੀ
ਬੁਨਿਆਦਐਲਨ ਕੀ ਦੇ ਨਾਟਕ ਦਾ ਮੈਨ ਵੂ ਵਾਸ ਪੀਟਰ ਉੱਪਰ
ਸਿਤਾਰੇਜੌਨੀ ਡੇੱਪ
ਕੇਟ ਵਿੰਸਲੇਟ
ਜੂਲੀ ਕ੍ਰਿਸਟੀ
ਰਾਧਾ ਮਿਸ਼ੇਲ
ਡਸਟਿਨ ਹੌਫ਼ਮੈਨ
ਸੰਗੀਤਕਾਰਜੈਨ ਏ. P. ਕਜਮਾਰੇਕ
ਸਿਨੇਮਾਕਾਰਰੋਬਰਟੋ ਸਕਾਫਰ
ਸੰਪਾਦਕਮੈੱਟ ਚੀਸ
ਸਟੂਡੀਓਫਿਲਮਕਲੋਨੀ
ਵਰਤਾਵਾਮਿਰਾਮੈਕਸ ਫਿਲਮਸ
ਰਿਲੀਜ਼ ਮਿਤੀ(ਆਂ)
  • ਸਤੰਬਰ 4, 2004 (2004-09-04) (VFF)
  • ਅਕਤੂਬਰ 29, 2004 (2004-10-29) (United Kingdom)
  • ਨਵੰਬਰ 12, 2004 (2004-11-12) (United States)
ਮਿਆਦ106 ਮਿੰਟ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜਟ$25 ਮਿਲੀਅਨ
ਬਾਕਸ ਆਫ਼ਿਸ$116,766,556[1]

ਬਾਕਸ ਆਫਿਸਸੋਧੋ

ਫਿਲਮ ਦੇ ਨਿਰਮਾਣ ਬਜਟ 25 ਮਿਲੀਅਨ ਡਾਲਰ ਸਨ। ਇਸਨੇ ਅਮਰੀਕਾ ਵਿੱਚ $51,676,606 ਕਮਾਏ ਅਤੇ ਬਾਕੀ ਦੇਸ਼ਾਂ ਵਿੱਚ 63 ਮਿਲੀਅਨ ਡਾਲਰ ਕਮਾਉਣ ਨਾਲ ਪੂਰੇ ਵਿਸ਼ਵ ਵਿੱਚ ਬਾਕਸ ਆਫਿਸ ਲਗਭਗ 115 ਮਿਲੀਅਨ ਡਾਲਰ ਕਮਾਏ।[2]

ਹਵਾਲੇਸੋਧੋ