ਕੇਟ ਵਿੰਸਲੇਟ (ਜਨਮ 5 ਅਕਤੂਬਰ 1975),[1] ਇੱਕ ਅੰਗਰੇਜ਼ੀ ਅਦਾਕਾਰਾ ਅਤੇ ਗਾਇਕਾ ਹੈ। ਉਸਨੇ ਅਕੈਡਮੀ ਇਨਾਮ, ਗਰੇਮੀ ਇਨਾਮ, ਗੋਲਡਨ ਗਲੋਬ ਇਨਾਮ ਅਤੇ ਐਮੀ ਇਨਾਮ ਜਿੱਤੇ ਹਨ। ਉਹ ਆਸਕਰ ਇਨਾਮ ਲਈ ਛੇ ਵਾਰ ਨਾਮਜ਼ਦ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਅਦਾਕਾਰਾ ਹੈ।

ਕੇਟ ਵਿੰਸਲੇਟ
CBE
Kate Winslet at The Dressmaker event TIFF (headshot).jpg
Winslet at the premiere of The Dressmaker in Toronto on 14 September 2015
ਜਨਮKate Elizabeth Winslet
(1975-10-05) 5 ਅਕਤੂਬਰ 1975 (ਉਮਰ 44)
Reading, Berkshire, ਇੰਗਲੈਂਡ
ਰਿਹਾਇਸ਼West Sussex, ਇੰਗਲੈਂਡ
ਅਲਮਾ ਮਾਤਰRedroofs Theatre School
ਪੇਸ਼ਾਅਦਾਕਾਰਾ, ਗਾਇਕਾ
ਸਰਗਰਮੀ ਦੇ ਸਾਲ1991–ਹੁਣ ਤੱਕ
ਸਾਥੀ
ਬੱਚੇ3
ਪੁਰਸਕਾਰFull list

ਹਵਾਲੇਸੋਧੋ

  1. "Kate Winslet Biography (1975-)". FilmReference.com. Retrieved 25 October 2013. 

ਬਾਹਰੀ ਲਿੰਕਸੋਧੋ