ਫਿਰੋਜਾ ਬੀਬੀ, ਜਿਸ ਨੂੰ ਨੰਦੀਗ੍ਰਾਮ ਏਰ ਮਾਂ ਵੀ ਕਿਹਾ ਜਾਂਦਾ ਹੈ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨਾਲ ਸਬੰਧਤ ਇੱਕ ਭਾਰਤੀ ਸਿਆਸਤਦਾਨ ਹੈ। ਉਸ ਨੇ 2009 ਤੋਂ 2016 ਤੱਕ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਨੰਦੀਗ੍ਰਾਮ ਦੀ ਵਿਧਾਇਕ ਵਜੋਂ ਸੇਵਾ ਨਿਭਾਈ।[1] ਬਾਅਦ ਵਿੱਚ, ਉਹ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਪੰਸਕੁਰਾ ਪੱਛਮੀ ਤੋਂ ਇੱਕ ਵਿਧਾਇਕ ਚੁਣੀ ਗਈ।

ਫਿਰੋਜਾ ਬੀਬੀ
ਨੰਦੀਗ੍ਰਾਮ ਦੀ ਐਮਐਲਏ
ਦਫ਼ਤਰ ਵਿੱਚ
2009–2016
ਤੋਂ ਪਹਿਲਾਂਇਲਿਆਸ ਮਹੁੰਮਦ ਐਸੇ
ਤੋਂ ਬਾਅਦਸੁਵੇਦੂ ਅਧਿਕਾਰੀ
ਪਾਂਸਕੁਰਾ ਪਸਚਿਮ ਦੀ ਐਮਐਲਏ
ਦਫ਼ਤਰ ਸੰਭਾਲਿਆ
2016
ਤੋਂ ਪਹਿਲਾਂਐਸਕੇ ਓਮਰ ਅਲੀ
ਨਿੱਜੀ ਜਾਣਕਾਰੀ
ਜਨਮਨੰਦੀਗ੍ਰਾਮ, ਮਿਦਨਾਪੁਰ (ਵਰਤਮਾਨ ਪੂਰਬਾ ਮਿਦਨਾਪੁਰ), ਪੱਛਮੀ ਬੰਗਾਲ, ਭਾਰਤ
ਸਿਆਸੀ ਪਾਰਟੀਆਲ ਇੰਡੀਆ ਤ੍ਰਿਣਮੂਲ ਕਾਂਗਰਸ

ਹਵਾਲੇ

ਸੋਧੋ
  1. "Trinamool Congress confident of victory in Nandigram". Economic Times. 4 May 2016. Retrieved 30 May 2019.