ਫਿਲਪ ਮਿਲਟਨ ਰੋਥ (ਅੰਗਰੇਜ਼ੀ: Philip Milton Roth; ਜਨਮ 19 ਮਾਰਚ 1933) ਅਮਰੀਕਨ-ਯਹੂਦੀ ਨਾਵਲਕਾਰ ਹੈ ਜਿਸ ਨੇ ਲਗਭਗ 30 ਨਾਵਲ ਲਿਖੇ ਹਨ। ਇਸ ਦਾ ਨਾਵਲਿਟ "ਖ਼ੁਦਾ-ਹਾਫ਼ਿਜ਼ ਕੋਲੰਬਸ" ਬੁਹਤ ਚਰਚਿਤ ਸ਼ਾਹਕਾਰ ਸਿੱਧ ਹੋਇਆ। ਰੋਥ ਨਵ-ਅਮੀਰ ਯਹੂਦੀ ਪਰਵਾਰ 'ਤੇ ਵਿਅੰਗ ਕਰਦਾ ਹੈ। "ਪੋਰਤਨੋਏ ਦੀ ਸਾਕਇਆਤ" ਯਹੂਦੀ ਲੋਕਾਂ ਦੀ ਬੀਮਾਰ ਮਾਨਸਿਕਤਾ ਦਾ ਮਖੌਲ ਓਡਾਂਦਾ ਹੈ, ਇਸ ਵਿਧਾ ਦਾ ਯਹੂਦੀ ਲੋਕਾਂ ਨੇ ਬਹੁਤ ਵਿਰੋਧ ਕੀਤਾ। ਇਸ ਨੂੰ "ਕਾਲਾ ਵਿਅੰਗ" ਕਰ ਕੇ ਜਾਣਿਆ ਜਾਂਦਾ ਹੈ। ਫਿਲਪ ਰੋਥ ਨੂੰ 2005 ਵਿੱਚ "ਅਮਰੀਕਾਨ ਚਰਾਂਦ " ਨਾਵਲ ਲਈ ਬੂਕੇਰ ਪ੍ਰੇਇਜ ਮਿਲਿਆ। ਰੋਥ ਦੇ ਨਾਵਲਾਂ "ਮੈ ਇੱਕ ਕਾਮਰੇਡ ਵਿਆਹਿਆ"(1998), ਮਨੁੱਖੀ ਧ੍ਰਬਾ"(2000) ਲਈ 'ਪੁਲਿਤਜ਼ਰ ਇਨਾਮ' ਵੀ ਦਿਤਾ ਗਿਆ। ਮਨੁੱਖਾ ਦਾ ਬੂਕੇਰ ਅੰਤਰਰਾਸ਼ਟਰੀ ਪੁਰਸਕਾਰ ਲੈਣ ਵਾਲਾ ਫਿਲਪ ਰੋਥ ਚੋਥਾ ਲੇਖਕ ਹੈ। ਰੋਥ ਨੇ ਯਹੂਦੀਆ ਦੀ ਵੱਖਰੀ ਪਹਿਚਾਣ ਬਣਾਉਣ ਦਾ ਵਿਸ਼ਾ ਮੁੱਖ ਤੌਰ 'ਤੇ ਇਹਨਾਂ ਨਾਵਲਾਂ ਵਿੱਚ ਪ੍ਰਗਟ ਕੀਤਾ।

ਫਿਲਪ ਰੋਥ
'ਰੋਥ 1973 ਵਿੱਚ'
'ਰੋਥ 1973 ਵਿੱਚ'
ਜਨਮਫਿਲਪ ਮਿਲਟਨ ਰੋਥ
(1933-03-19) ਮਾਰਚ 19, 1933 (ਉਮਰ 91)
ਨੀਵਾਰਕ, ਨਿਉ ਜਰਸੀ, ਅਮਰੀਕਾ
ਕਿੱਤਾਨਾਵਲਕਾਰ
ਰਾਸ਼ਟਰੀਅਤਾਅਮਰੀਕੀ
ਕਾਲ1950s–2010
ਸ਼ੈਲੀਸਾਹਿਤਕ ਗਲਪ
ਜੀਵਨ ਸਾਥੀਮਾਰਗਰੇਟ ਮਾਰਟੀਸਨ ਵਿਲੀਅਮਜ਼ (1959–1963)
ਕਲਾਇਰੇ ਬਲੂਮ (1990–1995)

ਮੁੱਖ ਨਾਵਲ

ਸੋਧੋ
  • ਖ਼ੁਦਾ-ਹਾਫ਼ਿਜ਼ ਕੋਲੰਬਸ
  • ਪੋਰਤਨੋਯ ਦੀ ਸਕਾਇਤ
  • ਸਾਡਾ ਗਰੋਹ
  • ਇਕ ਪ੍ਰੋਫੈਸਰ ਦੀ ਚਾਹਤ
  • ਚੀਰਫਾੜ ਦਾ ਪਾਠ
  • ਪਰਾਗੁ ਬਦ੍ਰਮ੍ਰਸਤੀਆਂ
  • ਜ਼ੁਕੇਰਮਨ ਬੰਦ
  • ਧੋਖਾ
  • ਵਿਰਾਸਤ
  • ਵਿਸ਼੍ਰਾਮ ਦਿਵਸ ਦਾ ਰੰਗ ਨਾਟ

ਹਵਾਲਾ

ਸੋਧੋ