1963
1963 20ਵੀਂ ਸਦੀ ਅਤੇ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ – 1960 ਦਾ ਦਹਾਕਾ – 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ |
ਸਾਲ: | 1960 1961 1962 – 1963 – 1964 1965 1966 |
ਘਟਨਾ
ਸੋਧੋ- 1 ਜੁਲਾਈ – ਅਮਰੀਕਾ ਵਿੱਚ ਡਾਕ ਮਹਿਕਮੇ ਨੇ ‘ਜ਼ਿੱਪ ਕੋਡ ਸਿਸਟਮ’ ਸ਼ੁਰੂ ਕੀਤਾ।
- 7 ਅਕਤੂਬਰ – ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਨੇ ਇੰਗਲੈਂਡ ਅਤੇ ਰੂਸ ਨਾਲ ਨਿਊਕਲਰ ਤਜਰਬਿਆਂ ਉੱਤੇ ਪਾਬੰਦੀ ਲਾਉਣ ਦੇ ਸਮਝੌਤੇ ਉੱਤੇ ਦਸਤਖ਼ਤ ਕੀਤੇ।
- 7 ਨਵੰਬਰ – 'ਇਟ ਇਜ਼ ਮੈਡ ਮੈਡ ਮੈਡ ਮੈਡ ਵਰਲਡ' ਦਾ ਪ੍ਰੀਮੀਅਮ ਸ਼ੋਅ ਹੋਇਆ।
- 24 ਨਵੰਬਰ – ਜੇ ਐੱਫ਼ ਕੈਨੇਡੀ ਨੂੰ ਕਤਲ ਕਰਨ ਦੇ ਦੋਸ਼ੀ ਲੀ ਹਾਰਵੇ ਓਸਵਾਲਡ ਨੂੰ ਇੱਕ ਨਾਈਟ ਕਲੱਬ ਦੇ ਮਾਲਕ ਜੈਕ ਰੂਬੀ ਨੇ ਡਾਲਾਸ ਪੁਲਿਸ ਡਿਪਾਰਟਮੈਂਟ ਦੀ ਗੈਰਾਜ ਵਿੱਚ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
- 12 ਦਸੰਬਰ – ਬਰਤਾਨੀਆ ਨੇ ਕੀਨੀਆ ਨੂੰ ਆਜ਼ਾਦੀ ਦਿਤੀ।
ਜਨਮ
ਸੋਧੋ- 3 ਫ਼ਰਵਰੀ – ਭਾਰਤੀ ਅਰਥ ਸ਼ਾਸਤਰੀ ਰਘੁਰਾਮ ਰਾਜਨ ਦਾ ਜਨਮ।
ਮਰਨ
ਸੋਧੋ- 28 ਫ਼ਰਵਰੀ – ਡਾ. ਰਾਜੇਂਦਰ ਪ੍ਰਸਾਦ, ਭਾਰਤ ਦੇ ਪਹਿਲੇ ਰਾਸ਼ਟਰਪਤੀ (ਜ. 1884)
- 22 ਨਵੰਬਰ – ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਨੂੰ ਡਾਲਾਸ (ਟੈਕਸਾਜ਼ ਸਟੇਟ) ਵਿੱਚ ਇੱਕ ਮੋਟਰਕੇਡ ਵਿੱਚ ਜਾਂਦਿਆਂ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ |