ਫੇਨੇਰਬਹਸੇ ਐੱਸ. ਕੇ., ਇੱਕ ਮਸ਼ਹੂਰ ਤੁਰਕੀ ਫੁੱਟਬਾਲ ਕਲੱਬ ਹੈ, ਇਹ ਤੁਰਕੀ ਦੇ ਇਸਤਾਨਬੁਲ ਸ਼ਹਿਰ, ਵਿੱਚ ਸਥਿਤ ਹੈ।[2] ਆਪਣੇ ਘਰੇਲੂ ਮੈਦਾਨ ਸੁਕ੍ਰੁ ਸਾਰਾਕੋਗਲੁ ਸਟੇਡੀਅਮ ਹੈ,[4] ਜੋ ਤੁਰਕੀ ਸੁਪਰ ਲੀਗ ਵਿੱਚ ਖੇਡਦਾ ਹੈ।

ਫੇਨੇਰਬਹਸੇ
Fenerbahçe
ਪੂਰਾ ਨਾਂਫੇਨੇਰਬਹਸੇ ਸਪੋਰਟਸ ਕਲੱਬ
ਸਥਾਪਨਾ3 ਮਈ 1907[1][2]
ਮੈਦਾਨਸੁਕ੍ਰੁ ਸਾਰਾਕੋਗਲੁ ਸਟੇਡੀਅਮ,[2]
ਇਸਤਾਨਬੁਲ
(ਸਮਰੱਥਾ: 50,509[3])
ਪ੍ਰਧਾਨਅਜ਼ੀਜ਼ ਯਿਲ੍ਦਿਰਿਮ
ਪ੍ਰਬੰਧਕਵਿਕਟਰ ਪਰੇਰਾ
ਲੀਗਸੁਪਰ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ