ਸੁਕ੍ਰੁ ਸਾਰਾਕੋਗਲੁ ਸਟੇਡੀਅਮ

ਸੁਕ੍ਰੁ ਸਾਰਾਕੋਗਲੁ ਸਟੇਡੀਅਮ, ਇਸਤਾਨਬੁਲ, ਤੁਰਕੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਫੇਨੇਰਬਹਸੇ ਐੱਸ. ਕੇ. ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ ੫੦,੫੦੯ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[6]

ਸੁਕ੍ਰੁ ਸਾਰਾਕੋਗਲੁ ਸਟੇਡੀਅਮ
ਟਿਕਾਣਾਇਸਤਾਨਬੁਲ,
ਤੁਰਕੀ
ਗੁਣਕ40°59′16″N 29°02′12″E / 40.98778°N 29.03667°E / 40.98778; 29.03667
ਖੋਲ੍ਹਿਆ ਗਿਆ੧੯੦੮[1]
ਮਾਲਕਫੇਨੇਰਬਹਸੇ ਐੱਸ. ਕੇ.[2]
ਚਾਲਕਫੇਨੇਰਬਹਸੇ ਐੱਸ. ਕੇ.
ਤਲਘਾਹ
ਉਸਾਰੀ ਦਾ ਖ਼ਰਚਾ$ ੮੫੦੦੦੦੦੦[3]
ਸਮਰੱਥਾ੫੦,੫੦੯[4]
ਵੀ.ਆਈ.ਪੀ. ਸੂਟ੬੪[5]

ਹਵਾਲੇ

ਸੋਧੋ

ਬਾਹਰਲੇ ਜੋੜ

ਸੋਧੋ