ਫੋਰੈਂਸਿਕ ਵਨ ਜੀਵ ਵਿਗਿਆਨ

ਇਸ ਵਿੱਚ ਸਰਕਾਰ ਦੁਆਰਾ ਸੰਕਟਮਈ ਅਤੇ ਅਸੁਰੱਖਿਅਤ ਘੋਸ਼ਿਤ ਕੀਤੇ ਜਾਨਵਰਾਂ ਦੇ ਬਚਾਅ ਅਤੇ ਉਹਨਾਂ ਦੇ ਚੱਲ ਰਹੇ ਵਪਾਰ ਤੇ ਰੋਕ ਲਗਾਉਣ ਦਾ ਕੰਮ ਕੀਤਾ ਜਾਂਦਾ ਹੈ।