ਫੌਜੀ ਉਪਗ੍ਰਹਿ ਇੱਕ ਤਰਾਂ ਦੇ ਨਕਲੀ ਉਪਗ੍ਰਹਿ ਜੋ ਕਿ ਫੌਜੀਆਂ ਦੇ ਕੰਮਾਂ ਲਈ ਤਿਆਰ ਕੀਤੇ ਜਾਂਦੇ ਹਨ।ਇਸ ਤਰਾਂ ਦੇ ਉਪਗ੍ਰਹਿ ਨੇਵੀਗੇਸ਼ਨ,ਫੌਜੀ ਸੰਚਾਰ ਤੇ ਦੂਸਰੇ ਦੇਸ਼ਾਂ ਦੀਆਂ ਖੂਫੀਆਂ ਗੱਲਾਂ ਇਕੱਠਾ ਕਰਨ ਲਈ ਵਰਤੇ ਜਾਂਦੇ ਹਨ।

ਜਰਮਨ ਦੇ ਇੱਕ ਤਿਆਰ ਕੀਤੇ ਹੋਏ ਫੌਜੀ ਉਪਗ੍ਰਹਿ ਦਾ ਮਾਡਲ