ਫ੍ਰਾਂਸ ਦੇ ਝੰਡੇ ਨੂੰ "ਤਿਰੰਗਾ" ਕਿਹਾ ਜਾਂਦਾ ਹੈ (ਫਰਾਂਸੀਸੀ: le drapeau tricolore)। ਇਸ ਨੂੰ 15 ਫਰਵਰੀ 1794 ਵਿੱਚ ਅਪਣਾਇਆ ਗਿਆ ਸੀ। ਇਹ ਨੀਲਾ, ਚਿੱਟਾ ਅਤੇ ਲਾਲ ਹੈ। ਇਸ ਦੇ ਮੌਜੂਦਾ ਰੰਗ ਉਹ ਹਨ ਜੋ Valéry Giscard d'Estaing ਨੇ ਚੁਣੇ ਸੀ।